ਏਸ਼ੀਆ ਕੱਪ: 21 ਸਤੰਬਰ ਨੂੰ ਮੁੜ ਹੋਵੇਗਾ ਭਾਰਤ ਪਾਕਿਸਤਾਨ ਮੁਕਾਬਲਾ

ਏਸ਼ੀਆ ਕੱਪ ਦੇ ਚੱਲ ਰਹੇ ਮੈਚਾਂ ਦੌਰਾਨ ਭਾਰਤ ਤੇ ਪਾਕਿਸਤਾਨ ਮੁੜ 21 ਸਤੰਬਰ ਨੂੰ ਆਹਮੋ ਸਾਹਮਣੇ ਹੋਣਗੇ। ਬੀਤੇ ਦਿਨ ਪਾਕਿਸਤਾਨ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ 41 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ 2025 ਦੇ ਸੁਪਰ 4 ਪੜਾਅ ਲਈ ਕੁਆਲੀਫਾਈ ਕਰ ਲਿਆ ਹੈ।  ਭਾਰਤ ਅਤੇ ਪਾਕਿਸਤਾਨ 21 ਸਤੰਬਰ ਨੂੰ ਟੂਰਨਾਮੈਂਟ ਵਿਚ ਦੁਬਾਰਾ ਇਕ ਦੂਜੇ ਦਾ ਸਾਹਮਣਾ ਕਰਨਗੇ।

Total Views: 133 ,
Real Estate