ਪੰਜਾਬ ‘ਚ ਕਈ ਥਾਵਾਂ ‘ਤੇ ਮੀਂਹ, ਗੜੇ ਵੀ ਪਏ

ਪੰਜਾਬ ‘ਚ ਮੋਹਾਲੀ, ਨੰਗਲ ਅਤੇ ਖੰਨਾ ਵਿੱਚ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋਈ। ਇਸ ਇਲਾਵਾ ਚੰਡੀਗੜ੍ਹ ਵਿੱਚ ਵੀ ਭਾਰੀ ਮੀਂਹ  ਪਿਆ ਹੈ।

Total Views: 181 ,
Real Estate