ਬਰੈਂਪਟਨ (ਬਲਜਿੰਦਰ ਸੇਖਾ)- ਇੱਕ ਦਿਲਚਸਪ ਮੁਕਾਬਲੇ ਵਿੱਚ ਅਮਰਜੀਤ ਗਿੱਲ ਨੇ ਜਿੱਤ ਪ੍ਰਾਪਤ ਕੀਤੀ ਹੈ । ਉਹ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਤੋਂ ਉਮੀਦਵਾਰ ਸਨ ।ਉਹਨਾ ਨੂੰ 2025 ਦੀਆਂ ਕੈਨੇਡੀਅਨ ਫੈਡਰਲ ਚੋਣਾਂ ਵਿੱਚ ਬਰੈਂਪਟਨ ਵੈਸਟ ਹਲਕੇ ਲਈ ਸੰਸਦ ਮੈਂਬਰ ਚੁਣਿਆ ਗਿਆ ਹੈ ।ਅਮਰਜੀਤ ਗਿੱਲ ਨੇ ਕੈਨੇਡਾ ਦੀ ਸਿਹਤ ਮੰਤਰੀ ਬੀਬੀ ਮੰਤਰੀ ਕਮਲ ਖੈਰਾ ਨੂੰ ਹਰਾਇਆ।
Total Views: 267 ,
Real Estate



















