ਬਰੈਂਪਟਨ ( ਬਲਜਿੰਦਰ ਸੇਖਾ)– ਬਰੈਂਪਟਨ ਸੈਂਟਰ ਹਲਕੇ ਤੋ ਲਿਬਰਲ ਪਾਰਟੀ ਦੀ ਉਮੀਦਵਾਰ ਅਮਨਦੀਪ ਕੌਰ ਸੋਢੀ ਨੇ ਪਹਿਲੀ ਵਾਰ ਫਸਵੀ ਟੱਕਰ ਵਿਚੋਂ ਜਿੱਤ ਪ੍ਰਾਪਤ ਕੀਤੀ ਹੈ । ਉਹਨਾਂ ਦਾ ਪਰਿਵਾਰ ਮੋਗਾ ਜਿਲ੍ਹੇ ਦਾ ਕਸਬਾ ਬਾਘਾਪੁਰਾਣਾ ਦਾ ਰਹਿਣ ਵਾਲਾ ਹੈ ।
Total Views: 216 ,
Real Estate