ਗੁਰੂਗ੍ਰਾਮ :’ਆਪ’ ਦੇ ਸਭ ਤੋਂ ਅਮੀਰ ਵਿਧਾਇਕ ਖਿਲਾਫ਼ 150 ਕਰੋੜ ਦੇ ਧੋਖਾਧੜੀ ਦਾ ਮੁਕੱਦਮਾ ਦਰਜ
ਗੁਰੂਗ੍ਰਾਮ : ਪੰਜਾਬ ਸਰਕਾਰ ‘ਚ ਸਭ ਤੋਂ ਅਮੀਰ ਵਿਧਾਇਕ ਕੁਲਵੰਤ ਸਿੰਘ ਅਤੇ ਉਸਦੀ ਕੰਪਨੀ ਮੈਸਰਜ ਜਨਤਾ ਲੈਂਡ ਪ੍ਰਮੋਟਰਸ ਪ੍ਰਾਈਵੇਟ ਲਿਮਿਟਿਡ (ਜੇਐਲਪੀਪੀਐਲ) ਦੇ ਖਿਲਾਫ਼ ਧੋਖਾਧੜੀ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਗੁਰੂਗ੍ਰਾਮ ਦੇ ਡੀਐਲਐਫ਼ਫੇਜ-2 ਥਾਣੇ ‘ਚ ਮੁਕੱਦਮਾ ਦਰਜ ਕੀਤਾ ਗਿਆ ।
ਐਮਜੀਐਫ ਬਿਲਡਰ ਵੱਲੋਂ ਦਿੱਤੀ ਸਿ਼ਕਾਇਤ ਤੇ ਅਦਾਲਤ ਦੇ ਹੁਕਮਾਂ ਮਗਰੋਂ ਮੁਕੱਦਮਾ ਦਰਜ ਹੋਇਆ ਹੈ। ਐਮਜੀਐਫ਼ ਅਤੇ ਕੁਲਵੰਤ ਸਿੰਘ ਦੀ ਕੰਪਨੀ ਜੇਐਲਪੀਪੀਐਲ ਵਿੱਚ 2018 ‘ਚ ਸਮਝੌਤਾ ਹੋਇਆ ਸੀ । ਪੀੜਤ ਕੰਪਨੀ ਮੁਤਾਬਿਕ ਕੁਲਵੰਤ ਸਿੰਘ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ।
ਦਰਅਸਲ ਦੋਵਾਂ ਕੰਪਨੀਆਂ ਨੇ ਮੋਹਾਲੀ ‘ਚ 100 ਏਕੜ ਤੋਂ ਵੱਧ ਜ਼ਮੀਨ ਤੇ ਇੱਕ ਪ੍ਰੋਜੈਕਟ ਸੁਰੂ ਕੀਤਾ ਸੀ । ਜਿਸ ਤਹਿਤ ਵਿਧਾਇਕ ਕੁਲਵੰਤ ਸਿੰਘ ਅਤੇ ਉਸਦੀ ਕੰਪਨੀ ਨੇ ਐਮਜੀਐਫ਼ ਨੂੰ 180 ਕਰੋੜ ਦੇਣੇ ਸਨ । ਦੋਸ਼ ਹੈ ਕਿ ਹਾਲੇ ਤੱਕ 156 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ।
ਹੁਣ ਆਰਥਿਕ ਅਪਰਾਧ ਸ਼ਾਖਾ ਇਸ ਮਾਮਲੇ ‘ਚ ਜਾਂਚ ਕਰ ਰਹੀ ਹੈ।
ਪੰਜਾਬ ਸਰਕਾਰ ‘ਚ ਸਭ ਤੋਂ ਅਮੀਰ ਵਿਧਾਇਕ ਕੁਲਵੰਤ ਸਿੰਘ ਅਤੇ ਉਸਦੀ ਕੰਪਨੀ ਮੈਸਰਜ ਜਨਤਾ ਲੈਂਡ ਪ੍ਰਮੋਟਰਸ ਪ੍ਰਾਈਵੇਟ ਲਿਮਿਟਿਡ (ਜੇਐਲਪੀਪੀਐਲ) ਦੇ ਖਿਲਾਫ਼ ਧੋਖਾਧੜੀ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਗੁਰੂਗ੍ਰਾਮ ਦੇ ਡੀਐਲਐਫ਼ਫੇਜ-2 ਥਾਣੇ ‘ਚ ਮੁਕੱਦਮਾ ਦਰਜ ਕੀਤਾ ਗਿਆ ।
ਐਮਜੀਐਫ ਬਿਲਡਰ ਵੱਲੋਂ ਦਿੱਤੀ ਸਿ਼ਕਾਇਤ ਤੇ ਅਦਾਲਤ ਦੇ ਹੁਕਮਾਂ ਮਗਰੋਂ ਮੁਕੱਦਮਾ ਦਰਜ ਹੋਇਆ ਹੈ। ਐਮਜੀਐਫ਼ ਅਤੇ ਕੁਲਵੰਤ ਸਿੰਘ ਦੀ ਕੰਪਨੀ ਜੇਐਲਪੀਪੀਐਲ ਵਿੱਚ 2018 ‘ਚ ਸਮਝੌਤਾ ਹੋਇਆ ਸੀ । ਪੀੜਤ ਕੰਪਨੀ ਮੁਤਾਬਿਕ ਕੁਲਵੰਤ ਸਿੰਘ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ।
ਦਰਅਸਲ ਦੋਵਾਂ ਕੰਪਨੀਆਂ ਨੇ ਮੋਹਾਲੀ ‘ਚ 100 ਏਕੜ ਤੋਂ ਵੱਧ ਜ਼ਮੀਨ ਤੇ ਇੱਕ ਪ੍ਰੋਜੈਕਟ ਸੁਰੂ ਕੀਤਾ ਸੀ । ਜਿਸ ਤਹਿਤ ਵਿਧਾਇਕ ਕੁਲਵੰਤ ਸਿੰਘ ਅਤੇ ਉਸਦੀ ਕੰਪਨੀ ਨੇ ਐਮਜੀਐਫ਼ ਨੂੰ 180 ਕਰੋੜ ਦੇਣੇ ਸਨ । ਦੋਸ਼ ਹੈ ਕਿ ਹਾਲੇ ਤੱਕ 156 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ।
ਹੁਣ ਆਰਥਿਕ ਅਪਰਾਧ ਸ਼ਾਖਾ ਇਸ ਮਾਮਲੇ ‘ਚ ਜਾਂਚ ਕਰ ਰਹੀ ਹੈ।
‘ਆਪ’ ਦੇ ਸਭ ਤੋਂ ਅਮੀਰ ਵਿਧਾਇਕ ਖਿਲਾਫ਼ 150 ਕਰੋੜ ਦੇ ਧੋਖਾਧੜੀ ਦਾ ਮੁਕੱਦਮਾ ਦਰਜ
Total Views: 140 ,
Real Estate