ਝੁੱਗੀਆਂ ਨੂੰ ਲੱਗੀ ਅੱਗ ਚ ਦੋ ਬੱਚੀਆਂ ਦੀ ਮੌ*ਤ

ਬਠਿੰਡਾ ਦੀ ਉੜੀਆ ਕਲੋਨੀ ਸਥਿਤ ਇਕ ਝੁੱਗੀ ਵਿਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਜਿਥੇ ਚਾਰ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ, ਉਥੇ ਇਕ ਝੁੱਗੀ ਵਿਚ ਪਈਆਂ ਦੋ ਛੋਟੀਆਂ ਬੱਚੀਆਂ ਦੀ ਅੱਗ ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋ ਗਈ।

Total Views: 253 ,
Real Estate