
ਬਲੇਨਹੈਮ ਪੈਲੇਸ ‘ਚੋਂ 48 ਲੱਖ ਪੌਂਡ ਦੀ ਕੀਮਤ ਦੀ ਟਾਇਲਟ ਸੀਟ ਚੋਰੀ ਕਰਨ ਵਾਲੇ 39 ਸਾਲਾ ਜੇਮਸ ਸ਼ੀਨ ਵਾਸੀ ਵੈਲਿੰਗਬਰੋ, ਨੌਰਥਹੈਂਪਟਨਸ਼ਾਇਰ ਨੂੰ ਆਕਸਫੋਰਡ ਕਰਾਊਨ ਕੋਰਟ ‘ਚ ਚੋਰੀ, ਅਪਰਾਧਿਕ ਜਾਇਦਾਦ ਨੂੰ ਬਦਲਣ ਅਤੇ ਸਾਜਿਸ਼ ਰਚਣ ਦਾ ਦੋਸ਼ੀ ਮੰਨਿਆ ਗਿਆ ਹੈ । 18 ਕੈਰਿਟ ਸੋਨੇ ਦੀ ਇਕ ਟਾਇਲਟ ਸਤੰਬਰ 2019 ਵਿਚ ਉਸ ਸਮੇਂ ਚੋਰੀ ਹੋ ਗਈ ਸੀ, ਜਦੋਂ ਇਸ ਨੂੰ ਇਕ ਕਲਾ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਕੀਤਾ ਗਿਆ ਸੀ ।
Total Views: 820 ,
Real Estate


















