ਨਜ਼ਰ ਕਮਜ਼ੋਰ ਹੈ ਤਾਂ ਇਹ ਫਾਰਮੂਲਾ 45 ਦਿਨ ਵਰਤੋ ਫਿਰ ਦੇਖੋ ਨਤੀਜੇ

ਵੈਦ ਸਿ਼ਵ ਕੁਮਾਰ ਸੂਦ ਨਾਲ ਪ੍ਰੋਗਰਾਮ ‘ ਸਿਹਤਯਾਬੀ’ ਵਿੱਚ ਰਣਦੀਪ ਰਾਓ ਅੱਜ ਗੱਲ ਕਰ ਰਹੇ ਹਨ। ਅੱਖਾਂ ਦੀ ਬਿਮਾਰੀਆਂ , ਸਰੀਰ ‘ਚ ਗੰਢਾਂ ਅਤੇ ਅੱਖਾਂ ਦੁਆਲੇ ਕਾਲੇ ਘੇਰਿਆਂ ਦੀ । ਜੇਕਰ ਤੁਹਾਡਾ ਵੀ ਕੋਈ ਸਵਾਲ ਹੈ ਤਾਂ
ਵੈਦ ਸਿ਼ਵ ਕੁਮਾਰ ਸੂਦ , ਸਰਹਿੰਦ ਵਾਲੇ ਹਰੇਕ ਹਫ਼ਤੇ ਮੰਗਲਵਾਰ ਸਵੇਰੇ 7:30 ਵਜੇ ਭਾਰਤੀ ਸਮੇਂ ਮੁਤਾਬਿਕ ਪੀਐਨਓ ਮੀਡੀਆ ਗਰੁੱਪ ਤੋਂ ਲਾਈਵ ਹੁੰਦੇ ਹਨ। ਤੁਸੀਂ ਕਿਸੇ ਵੀ ਬਿਮਾਰੀ ਸਬੰਧੀ ਉਹਨਾਂ ਨੂੰ ਸਿੱਧੇ ਸਵਾਲ ਪੁੱਛ ਕੇ ਸਿਹਤਯਾਬ ਹੋ ਸਕਦੇ ਹੋ ।

Total Views: 68 ,
Real Estate