ਕਮਲਜੀਤ ਕੜਵਲ ਕਾਂਗਰਸ ਛੱਡ ਭਾਜਪਾ ਗਏ

ਆਤਮਾ ਨਗਰ ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ ਖਿਲਾਫ ਕਾਂਗਰਸ ਦੀ ਤਰਫੋਂ ਚੋਣ ਲੜਨ ਵਾਲੇ ਕਮਲਜੀਤ ਸਿੰਘ ਕੜਵਲ ਨੇ ਅਸਤੀਫਾ ਦੇ ਦਿੱਤਾ ਹੈ। ਕੜਵਲ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਕਮਲਜੀਤ ਸਿੰਘ ਕੜਵਲ ਨੇ ਭਾਜਪਾ ਨੂੰ ਜੁਆਇਨ ਕਰ ਲਿਆ ਹੈ।

Total Views: 180 ,
Real Estate