ਲੋਕ ਸਭਾ ਦੀ ਕਾਰਵਾਈ ਦੌਰਾਨ ਵਿਜੀਟਰ ਗੈਲਰੀ ਤੋਂ 2 ਲੋਕਾਂ ਨੇ ਮਾਰੀ ਛਾਲ

ਲੋਕ ਸਭਾ ਦੀ ਕਾਰਵਾਈ ਦੌਰਾਨ ਵਿਜੀਟਰ ਗੈਲਰੀ ਤੋਂ 2 ਲੋਕਾਂ ਨੇ ਮਾਰੀ ਛਾਲ ਮਾਰ ਦਿੱਤੀ। ਜਿਸ ਦੌਰਾਨ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ ਕੀਤੀ ਗਈ ਹੈ।ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Total Views: 229 ,
Real Estate