ਮਹਾਰਾਸ਼ਟਰ ਦੇ ਛਤਰਪਤੀ ਸਾਂਭਾਜੀਨਗਰ ਜ਼ਿਲ੍ਹੇ ਵਿੱਚ ਪੈਂਦੇ ਸਮਰਿੱਧੀ ਐਕਸਪ੍ਰੈੱਸਵੇਅ ’ਤੇ ਐਤਵਾਰ ਵੱਡੇ ਤੜਕੇ ਤੇਜ਼ ਰਫ਼ਤਾਰ ਮਨਿੀ ਬੱਸ ਦੀ ਇਕ ਕਨਟੇਨਰ ਨਾਲ ਟੱਕਰ ਹੋ ਗਈ। ਹਾਦਸੇ ਵਿਚ ਘੱਟੋ-ਘੱਟ 12 ਵਿਅਕਤੀ ਹਲਾਕ ਤੇ 23 ਹੋਰ ਜ਼ਖ਼ਮੀ ਹੋ ਗਏ। ਹਾਦਸੇ ਮੌਕੇ ਨਿੱਜੀ ਬੱਸ ਵਿੱਚ 35 ਯਾਤਰੀ ਸਵਾਰ ਸਨ। ਹਾਦਸਾ ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ 12:30 ਵਜੇ ਦੇ ਕਰੀਬ ਐਕਸਪ੍ਰੈੱਸਵੇਅ ਦੇ ਵੈਜਾਪੁਰ ਖੇਤਰ ਵਿਚ ਹੋਇਆ।
Total Views: 169 ,
Real Estate



















