ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਪੜ੍ਹਾਈ ਲਈ ਗਈ ਮਹਿਲ ਕਲਾਂ (ਬਰਨਾਲਾ ) ਦੀ 23 ਸਾਲਾ ਲੜਕੀ ਦਿਲਪ੍ਰੀਤ ਕੈਨੇਡਾ ਵਿੱਚ ਮੌਤ ਹੋ ਗਈ ਹੈ। ਲੜਕੀ ਦੇ ਸਹੁਰੇ ਪਰਿਵਾਰ ਅਨੁਸਾਰ ਨੇ ਪੜਕੀ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਕੀ ਦਿਲਪ੍ਰੀਤ ਬਿਮਾਰ ਹੈ ਅਤੇ ਸਵੇਰੇ ਲੜਕੀ ਦੇ ਪਤੀ ਨੇ ਫ਼ੋਨ ਕਰਕੇ ਦੱਸਿਆ ਕਿ ਦਿਲਪ੍ਰੀਤ ਦੀ ਮੌਤ ਹੋ ਗਈ ਹੈ। ਮੌਤ ਦਾ ਅਸਲੀ ਕਾਰਨ ਅਜੇ ਨਹੀਂ ਪਤਾ ਲੱਗਾ । ਦਿਲਪ੍ਰੀਤ 2 ਸਾਲ ਪਹਿਲਾਂ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਪੜ੍ਹਾਈ ਲਈ ਗਈ ਸੀ।
Total Views: 180 ,
Real Estate



















