ਸੈਨ ਫਰਾਂਸਿਸਕੋ ’ਚ ਭਾਰਤੀ ਅੰਬੈਸੀ ਨੂੰ ਸ਼ਰਾਰਤੀ ਅਨਸਰਾਂ ਨੇ ਅੱਗ ਲਾਈ

ਸੈਨ ਫਰਾਂਸਿਸਕੋ ’ਚ ਭਾਰਤੀ ਕੌਂਸਲੇਟ ਨੂੰ ਸ਼ਨੀਵਾਰ ਦੀ ਰਾਤ ਨੂੰ ਅਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ। ਅਮਰੀਕਾ ਸਰਕਾਰ ਨੇ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਅਮਰੀਕੀ ਸਟੇਟ ਵਿਭਾਗ (ਵਿਦੇਸ਼ ਵਿਭਾਗ) ਦੇ ਬੁਲਾਰੇ ਨੇ ਟਵੀਟ ਕੀਤਾ ਹੈ ਕਿ ਅਮਰੀਕਾ ਸੈਨ ਫਰਾਂਸਿਸਕੋ ਵਿਚ ਭਾਰਤੀ ਕੌਂਸਲੇਟ ’ਤੇ ਗੁੰਡਾਗਰਦੀ ਕਰਨ ਤੇ ਉਸਨੂੰ ਅੱਗ ਲਾਉਣ ਦੀ ਜ਼ੋਰਦਾਰ ਨਿਖੇਧੀ ਕਰਦਾ ਹੈ। ਅਮਰੀਕਾ ਵਿਚ ਡਿਪਲੋਮੈਟਿਕ ਸਹੂਲਤਾਂ ਜਾਂ ਵਿਦੇਸ਼ੀ ਡਿਪਲੋਮੈਟਾਂ ਖਿਲਾਫ ਗੁੰਡਾਗਰਦੀ ਤੇ ਹਿੰਸਾ ਗੰਭੀਰ ਅਪਰਾਧ ਹੈ।

Total Views: 143 ,
Real Estate