ਹਾਈ ਸਕਿਉਰਟੀ ਨੰਬਰ ਪਲੇਟਾਂ ਤੋਂ ਬਗ਼ੈਰ ਵਾਹਨਾਂ ਦੇ ਧੜਾਧੜ ਚਲਾਨ

ਬਠਿੰਡਾ ਟਰੈਫਿਕ ਪੁਲੀਸ ਨੇ ਹਾਈ ਸਕਿਉਰਟੀ ਨੰਬਰ ਪਲੇਟਾਂ ਤੋਂ ਬਗ਼ੈਰ ਵਾਹਨਾਂ ਦੇ ਪਹਿਲੀ ਜੁਲਾਈ ਤੋਂ ਅਜਿਹੀਆਂ ਗੱਡੀਆਂ ਦੇ ਧੜਾਧੜ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਇਕੱਲੇ ਬਠਿੰਡਾ ਵਿੱਚ ਲੰਘੇ ਦੋ ਦਿਨਾਂ ਦੌਰਾਨ ਹਾਈ ਸਕਿਉਰਿਟੀ ਨੰਬਰ ਪਲੇਟਾਂ ਤੋਂ ਬਗੈਰ ਲਗਪਗ ਚਾਰ ਦਰਜਨ ਵਾਹਨਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ।

Total Views: 298 ,
Real Estate