ਸਾਬਕਾ ਮੈਂਬਰ ਪਾਰਲੀਮੈਂਟ ਅਤਿੰਦਰਪਾਲ ਸਿੰਘ ਖਾਲਸਤਾਨੀ ਜਦੋਂ ਵੀ ਗੱਲ ਕਰਦੇ ਹਨ ਤਰਕ ਅਤੇ ਦਲੀਲ ਦੇ ਸਹਾਰੇ ਗੱਲ ਕਰਦੇ ਹਨ । ਖਾਲਸਤਾਨ ਸ਼ਬਦ ਅਤੇ ਸਿਧਾਂਤ ਬਾਰੇ ਖੁੱਲ੍ਹੀਆਂ ਗੱਲਾਂ ਜਰੂਰ ਸੁਣਿਓ
ਬੀਤੀ ਦਿਨੀ ਅਸੀਂ ‘ਪੰਜਾਬੀ ਨਿਉਜ ਆਨਲਾਈਨ’ ਲਈ ਕੁਝ ਭਖਦੇ ਮਸਲਿਆਂ ਸਬੰਧੀ ਗੱਲਬਾਤ ਕੀਤੀ ਹੈ।
ਜੇਕਰ ਤੁਹਾਨੂੰ ਇਹ ਗੱਲਬਾਤ ਵਧੀਆ ਲੱਗੇ ਤਾਂ ਹੀ ਅੱਗੇ ਸ਼ੇਅਰ ਕਰਨਾ ।
Total Views: 335 ,
Real Estate























