UK ਵਿਚ ਪਿਛਲੇ 3 ਦਿਨਾਂ ਦੌਰਾਨ ਚਾਕੂ ਨਾਲ ਇੱਕ ਹੋਰ ਭਾਰਤੀ ਦੀ ਮੌਤ

ਲੰਡਨ ‘ਚ ਭਾਰਤੀ ਮੂਲ ਦੇ 38 ਸਾਲਾ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪਿਛਲੇ ਤਿੰਨ ਦਿਨਾਂ ਵਿਚ ਚਾਕੂ ਨਾਲ ਕੀਤੇ ਹਮਲੇ ਦੀ ਇਹ ਅਜਿਹੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਯੂਕੇ ਵਿੱਚ ਬਰਤਾਨਵੀ-ਭਾਰਤੀ ਗੱਭਰੂ ਤੇ ਹੈਦਰਾਬਾਦ ਨਾਲ ਸਬੰਧਤ ਵਿਦਿਆਰਥਣ ਤੇਜਸਵਿਨੀ ਕੋਨਥਾਮ ਦਾ ਵੀ ਇਸੇ ਤਰ੍ਹਾਂ ਚਾਕੂ ਮਾਰ ਕੇ ਕਤਲ ਕੀਤਾ ਗਿਆ ਸੀ। ਮੈਟਰੋਪਾਲਿਟਨ ਪੁਲੀਸ ਨੇ ਕਿਹਾ ਕਿ ਭਾਰਤੀ ਮੂਲ ਦੇ ਵਿਅਕਤੀ ਦੀ ਪਛਾਣ ਅਰਵਿੰਦ ਸਸੀਕੁਮਾਰ ਵਜੋਂ ਹੋਈ ਹੈ।

Total Views: 130 ,
Real Estate