ਮਮਤਾ ਬੈਨਰਜੀ ਦਾ ਵੱਡਾ ਐਲਾਨ… ‘ਮੈਂ ਅਸਤੀਫ਼ਾ ਨਹੀਂ ਦੇਵਾਂਗੀ’

ਪ੍ਰੈਸ ਕਾਨਫਰੰਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਕਾਲੀਘਾਟ ਸਥਿਤ ਆਪਣੇ ਨਿਵਾਸ ਸਥਾਨ ਤੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਐਲਾਨ ਕੀਤਾ, “ਮੈਂ ਉਨ੍ਹਾਂ ਲੋਕਾਂ ਅੱਗੇ ਆਤਮ ਸਮਰਪਣ ਨਹੀਂ ਕਰਾਂਗੀ ਜਿਨ੍ਹਾਂ ਨੇ ਫਤਵਾ ਹਾਈਜੈਕ ਕੀਤਾ ਹੈ।ਕਈ ਹਲਕਿਆਂ ਵਿੱਚ ਸਾਡੇ ਉਮੀਦਵਾਰਾਂ ਨੂੰ ਜ਼ਬਰਦਸਤੀ ਹਰਾਇਆ ਗਿਆ, ਅਤੇ ਈਵੀਐਮ ਨਾਲ ਛੇੜਛਾੜ ਕੀਤੀ ਗਈ। ਮੈਂ ਆਪਣਾ ਅਸਤੀਫਾ ਉਦੋਂ ਤੱਕ ਨਹੀਂ ਦੇਵਾਂਗੀ ਜਦੋਂ ਤੱਕ ਹਰ ਵੋਟ ਦੀ ਮੁੜ ਗਿਣਤੀ ਨਹੀਂ ਹੋ ਜਾਂਦੀ।”
Total Views: 1 ,
Real Estate