ਉੱਤਰ ਭਾਰਤ ਜਿਆਦਾਤਰ ਇਲਾਕੇ ‘ਚ ਭੂਚਾਲ ਦੇ ਝਟਕੇ

ਦਿੱਲੀ,ਹਿਮਾਚਲ,ਪੰਜਾਬ ਸਮੇਤ ਉੱਤਰ ਭਾਰਤ ਦੇ ਇਲਾਕੇ ਵਿੱਚ ਅੱਜ ਦੁਪਹਿਰ 1.30 ਵਜੇ ਭੂਚਾਲ ਦੇ ਦੋ ਜਬਰਦਸਤ ਝਟਕੇ ਲੱਗੇ। ਹਾਲ ਦੀ ਘੜੀ ਕਿਸੇ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Total Views: 119 ,
Real Estate