ਦਰਬਾਰ ਸਾਹਿਬ ਦੇ ਬਾਹਰ ਫੋਟੋਗ੍ਰਾਫਰ ਗੈਂਗ ਦੀ ਦਹਿਸ਼ਤ !

ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਆਏ ਕੁਝ ਸਿੱਖ ਨੌਜਵਾਨਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਇਥੇ ਮੱਥਾ ਟੇਕਣ ਆਏ ਕੁਝ ਨੌਜਵਾਨਾਂ ਨੂੰ ਫੋਟੋਗ੍ਰਾਫਰਾਂ ਦੇ ਇੱਕ ਗੈਂਗ ਨੇ ਫੋਟੋ ਖਿੱਚਵਾਉਣ ਲਈ ਕਿਹਾ,. ਪਰ ਉਕਤ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਮੋਬਾਈਲ ਹਨ, ਉਹ ਆਪ ਹੀ ਫੋਟੋ ਖਿਚ ਲੈਣਗੇ। ਇਸ ਉਤੇ ਉਕਤ 15-20 ਫੋਟੋਗ੍ਰਾਫਰਾਂ ਦੇ ਗਰੁੱਪ ਨੇ ਇਕੱਠੇ ਹੋ ਕੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ।

Total Views: 78 ,
Real Estate