ਅਮਰੀਕਾ ਟਾਈਟਲ-42 ਖਤਮ ਹੋਣ ਮਗਰੋਂ ਇੰਮੀਗ੍ਰੇਸ਼ਨ ਸੈਂਟਰਾਂ ‘ਤੇ ਪ੍ਰਵਾਸੀਆਂ ਦੀ ਭੀੜ

ਮੈਕਸੀਕੋ ਵੱਲੋਂ ਲੱਖਾਂ ਪ੍ਰਵਾਸੀ ਅਮਰੀਕਾ ਜਾਣ ਲਈ ਇੰਤਜਾਰ ਕਰ ਰਹੇ ਹਨ। ਪ੍ਰਵਾਸੀਆਂ ਦੀ ਐਂਟਰੀ ‘ਤੇ ਰੋਕ ਲਾਉਣ ਵਾਲੇ ਟਾਈਟਲ-42 ਦੀ ਮਿਆਦ ਖਤਮ ਹੋਣ ਮਗਰੋਂ ਉਨ੍ਹਾਂ ਵਿੱਚ ਉਮੀਦ ਦੀ ਇੱਕ ਨਵੀਂ ਕਿਰਨ ਜਾਗੀ ਹੈ। ਸਰਹੱਦ ਦੇ ਦੋਵੇਂ ਪਾਸੇ ਪ੍ਰਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਾਈਟਲ-42 ਖਤਮ ਹੋਣ ਦੇ ਬਾਵਜੂਦ ਜੋਅ ਬਾਇਡਨ ਸਰਕਾਰ ਨੇ ਬੇਸ਼ੱਕ ਬਾਰਡਰ ਬੰਦ ਰੱਖੇ ਹੋਏ ਨੇ, ਪਰ ਇੰਮੀਗ੍ਰੇਸ਼ਨ ਸੈਂਟਰਾਂ ‘ਤੇ ਪ੍ਰਵਾਸੀਆਂ ਦੀ ਭੀੜ ਇਕੱਠੀ ਹੋ ਗਈ ਹੈ।

Total Views: 112 ,
Real Estate