
ਪਾਕਿਸਤਾਨੀ ਫ਼ੌਜ ਦੇ ਸਾਬਕਾ ਆਰਮੀ ਚੀਫ ਕਮਰ ਜਾਵੇਦ ਬਾਜਵਾ ਦਾ ਇਕ ਅਸ਼ਲੀਲ ਵੀਡੀਓ ਲੀਕ ਹੋਈ । ਇਸ ਸਬੰਧੀ ਕਮਰ ਜਾਵੇਦ ਬਾਜਵਾ ਨੇ ਚੁੱਪੀ ਧਾਰਨ ਕੀਤੀ ਹੋਈ ਹੈ ਅਤੇ ਪਾਕਿਸਤਾਨੀ ਫ਼ੌਜ ਦੇ ਡਰ ਨਾਲ ਪਾਕਿਸਤਾਨ ‘ਚ ਇਸ ਵੀਡੀਓ ਸਬੰਧੀ ਖ਼ਬਰ ਨੂੰ ਨਾ ਤਾਂ ਕਿਸੇ ਚੈਨਲ ‘ਤੇ ਪ੍ਰਸਾਰਿਤ ਹੋਣ ਦਿੱਤਾ ਗਿਆ ਹੈ ਅਤੇ ਨਾ ਹੀ ਕਿਸੇ ਅਖਬਾਰ ‘ਚ ਪ੍ਰਕਾਸ਼ਿਤ ਹੋਣ ਦਿੱਤਾ ਗਿਆ ਹੈ ਪਰ ਰਾਜਨੀਤਕ ਹਲਕਿਆਂ ‘ਚ ਇਸ ਵੀਡੀਓ ਦੀ ਬਹੁਤ ਚਰਚਾ ਹੈ। ਇਹ ਅਸ਼ਲੀਲ ਵੀਡੀਓ ਕਿੰਨੀ ਪੁਰਾਣੀ ਹੈ ਅਤੇ ਉਸ ਦੇ ਨਾਲ ਔਰਤਾਂ ਕੌਣ ਹਨ ਇਸ ਬਾਰੇ ਕਿਸੇ ਨੂੰ ਨਹੀਂ ਪਤਾ।
Total Views: 152 ,
Real Estate
















