ਯੂਕਰੇਨ ਤੇ ਰੂਸ ਦੇ ਮਿਸਾਈਲ ਹਮਲੇ ‘ਚ 12 ਮੌਤਾਂ,64 ਜ਼ਖ਼ਮੀ

 
ਰੂਸ ਅਤੇ ਯੂਕਰੇਨ ‘ਚ ਚੱਲ ਰਹੀ ਜੰਗ ਹੁਣ ਰੂਸੀ ਸੈਨਾ ਨੇ ਯੂਕਰੇਨ ਦੇ ਪਾਵਰ ਪਲਾਟਾਂ ਨੂੰ ਨਿਸ਼ਾਨਾ ਬਣਾਇਆ ਹੈ, ਉੱਥੇ ਰੂਸ ਵਲੋਂ ਦਾਗਿਆ ਗਿਆ ਇਕ ਮਿਸਾਈਲ ਦੱਖਣੀ-ਪੂਰਬੀ ਸ਼ਹਿਰ ਨੀਪਰੋ ‘ਚ ਇਕ ਇਮਾਰਤ ‘ਤੇ ਡੇਗਿਆ। ਇਸ ਹਮਲੇ ‘ਚ 12 ਲੋਕ ਮਾਰੇ ਗਏ ਹਨ, ਜਦਕਿ 64 ਲੋਕ ਜ਼ਖ਼ਮੀ ਹੋਈ ਹੈ।
Total Views: 186 ,
Real Estate