ਸਜ਼ਾ ਵਿੱਚ ਨਹੀਂ ਜੁੜੇਗਾ ਪੈਰੋਲ ਦਾ ਸਮਾਂ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਕਿਸੇ ਵੀ ਕੈਦੀ ਦੀ ਸਮੇਂ ਤੋਂ ਪਹਿਲਾਂ ਕੀਤੀ ਰਿਹਾਈ ਦੌਰਾਨ ਉਸ ਵੱਲੋਂ ਲਈ ਗਈ ਪੈਰੋਲ ਨੂੰ ਉਸ ਦੀ ਸਜ਼ਾ ਦੇ ਸਮੇਂ ਵਿੱਚ ਨਹੀਂ ਗਿਣਿਆ ਜਾਵੇਗਾ। ਅਦਾਲਤ ਨੇ ਬੰਬੇ ਹਾਈ ਕੋਰਟ ਦੇ ਜਸਟਿਸ ਐੱਮ.ਆਰ. ਸ਼ਾਹ ਤੇ ਜਸਟਿਸ ਸੀ. ਟੀ. ਰਵੀ ਕੁਮਾਰ ਦੇ ਉਨ੍ਹਾਂ ਹੁਕਮਾਂ ਨੂੰ ਵੀ ਬਰਕਰਾਰ ਰੱਖਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਪੈਰੋਲ ਦੇ ਸਮੇਂ ਨੂੰ ਸਜ਼ਾ ਵਿੱਚ ਜੋੜਿਆ ਗਿਆ ਤਾਂ ਰਸੂਖਦਾਰ ਕੈਦੀ ਇਸ ਦਾ ਲਾਹਾ ਲੈਂਦਿਆਂ ਵਾਰ ਵਾਰ ਪੈਰੋਲ ਲੈਣਗੇ।

Total Views: 238 ,
Real Estate