A Bio Video Of Jarnail Ghumaan | ਜਦੋਂ ਮੈਂ ਪਿੰਡੋਂ ਤੁਰਿਆ | Episode 1 | ਮੇਹਰੂ ਕਾ ਜੈਲਾ | PNO Media | ਉਹ ਦਿੜਬੇ ‘ਚ ਜੰਮਿਆ ‘ਜੈਲਾ ਬੌਉਲਾ’ ਜਾਂ ‘ਮੇਹਰੂ ਕਾ ਜੈਲਾ’ ਨਹੀਂ ਬਲਕਿ ਇੱਕ ਮੁਕੰਮਲ ਤਵਾਰੀਖ ਹੈ । ਉਹ ਜੌਹਰੀ ਹੈ ਜਿਸਦੀ ਨਜ਼ਰ ਜਿਹੜਾ ਚੜ ਗਿਆ ਉਹ ‘ਅਨਮੋਲ’ ਬਣ ਗਿਆ ਜਾਂ ਫਿਰ ਸੁਪਰ ਸਟਾਰ । ਇੱਕ ਨਹੀਂ ਅਨੇਕਾਂ ਨਾਂਮ ਹਨ ਜਿਹੜੇ ਜਰਨੈਲ ਘੁਮਾਣ ਦੇ ਯਤਨਾਂ ਸਦਕਾ ਬਹੁਤ ਪ੍ਰਸਿੱਧ ਹੋਏ । ਘੁਮਾਣ ਦੀ ਸਥਾਪਤੀ ਪਿੱਛੇ ਇੱਕ ਲੰਮਾ ਸੰਘਰਸ਼ ਖੜਾ ਜਿਸਦਾ ਜਿ਼ਕਰ ਉਹਨਾ ਦੀ ਕਿਤਾਬ ‘ਜਦੋਂ ਮੈਂ ਪਿੰਡੋਂ ਤੁਰਿਆ’ ਵਿੱਚ ਪੂਰੇ ਵਿਸਥਾਰ ‘ਚ ਕੀਤਾ ਹੈ । ਇਹ ਮਾਣ ਪੀਐਨਓ ਮੀਡੀਆ ਗਰੁੱਪ ਦੀ ਟੀਮ ਨੂੰ ਹਾਸਿਲ ਹੋਇਆ ਕਿ ਅਸੀਂ ਘੁਮਾਣ ਸਾਹਿਬ ਨਾਲ ਇਸ ਸਾਰੀ ਕਿਤਾਬ ਨੂੰ ਵੀਡਿਓ ਦਾ ਰੂਪ ਦਿੱਤਾ । ਇਹ ਆਪਣੇ ਕਿਸਮ ਦਾ ਪਹਿਲਾ ਉਪਰਾਲਾ ਹੈ । ਯਕੀਨ ਹੈ ਤੁਸੀਂ ਪਸੰਦ ਕਰੋਗੇ । ਸੁਖਨੈਬ ਸਿੰਘ ਸਿੱਧੂ Free Download App https://play.google.com/store/apps/de… Facebook https://www.facebook.com/Pno-Media-Gr… https://www.facebook.com/sukhnaibsing… https://www.youtube.com/channel/UCn-W… Youtube https://www.youtube.com/channel/UCNWO… SLR Camera http://amzn.to/2ABbznX Twitter Twitter https://twitter.com/sukhnaibsidhu INstagram https://www.instagram.com/sukhnaibsidhu Amazon http://amzn.to/2hwIWVn Flipcart http://fkrt.it/VoQEbLuuuN WebSite : www. Punjabinewsonline.com #Pnomediagroup #Jarnail_ghumaan #episode1 #Jarnailghuman #ਜਦੋਂ _ਮੈਂ _ਪਿੰਡੋਂ_ਤੁਰਿਆ #sukhnaibsinghsidhu #bhagwantmann
A Bio Video Of Jarnail Ghumaan | ਜਦੋਂ ਮੈਂ ਪਿੰਡੋਂ ਤੁਰਿਆ | Episode 1 | ਮੇਹਰੂ ਕਾ ਜੈਲਾ
Total Views: 205 ,
Real Estate