ਐਲਨ ਮਸਕ ਨਹੀਂ ਖਰੀਦੇਗਾ ਟਵਿੱਟਰ, 44 ਅਰਬ ਡਾਲਰ ਦੀ ਡੀਲ ਖਤਮ

ਟੇਸਲਾ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਟਵਿੱਟਰ ਨੂੰ ਖਰੀਦਣ ਲਈ 44 ਬਿਲੀਅਨ ਡਾਲਰ ਦਾ ਆਪਣੀ ਡੀਲ ਖਤਮ ਕਰ ਰਹੇ ਹਨ। ਮਸਕ ਨੇ ਦੋਸ਼ ਲਗਾਇਆ ਕਿ ਸੋਸ਼ਲ ਮੀਡੀਆ ਕੰਪਨੀ ਫਰਜ਼ੀ ਖਾਤਿਆਂ ਦੀ ਜਾਣਕਾਰੀ ਦੇਣ ‘ਚ ਅਸਫਲ ਰਹੀ ਹੈ।

Total Views: 268 ,
Real Estate