ਡੇਰਾ ਮੁਖੀ ਨਕਲੀ : ਕਿਹੜੀ ਫਿ਼ਲਮ ਦੇਖ ਕੇ ਆਏ ਹੋ -ਅਦਾਲਤ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਪੈਰੋਲ ਤੇ ਬਾਹਰ ਆਉਣ ਤੇ ਡੇਰਾ ਪ੍ਰੇਮੀਆਂ ਵਲੋਂ ਨਕਲੀ ਰਾਮ ਰਹੀਮ ਦੇ ਪੈਰੋਲ ‘ਤੇ ਬਾਹਰ ਆਉਣ ਦੇ ਮਾਮਲੇ ‘ਤੇ ਹਾਈਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਹੈ । ਹਾਈਕੋਰਟ ਨੇ ਡੇਰਾ ਪ੍ਰੇਮੀਆਂ ਦੇ ਵਕੀਲ ਨੂੰ ਕਿਹਾ ਕਿ ਫਿਲਮੀ ਗੱਲਾਂ ਨਾ ਕੀਤੀਆਂ ਜਾਣ। ਹਾਈਕੋਰਟ ਨੇ ਕਿਹਾ ਕਿ ਕੋਰਟਾਂ ਅਜਿਹੇ ਮਾਮਲਿਆਂ ਲਈ ਨਹੀਂ ਬਣੀਆਂ ਹਨ।

Total Views: 54 ,
Real Estate