ਪਿੰਡ ਮੂਸਾ ਵਿੱਚ ਗਮਗੀਨ ਮਾਹੌਲ ‘ਚ, ਵੱਡੀ ਗਿਣਤੀ ‘ਚ ਲੋਕਾਂ ਨੇ ਮੂਸੇਵਾਲਾ ਨੂੰ ਕੀਤਾ ਵਿਦਾ

ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਉਸ ਦੇ ਖੇਤਾਂ ਵਿੱਚ ਕਰ ਦਿੱਤਾ ਗਿਆ ਹੈ । ਉਨ੍ਹਾਂ ਦਾ ਅੰਤਿਮ ਸਫਰ ਉਨ੍ਹਾਂ ਦੇ ਮਨਪਸੰਦ ਟਰੈਕਟਰ 5911 ‘ਤੇ ਹੋਇਆ । ਇਸ ਦੌਰਾਨ ਜੋ ਤਸਵੀਰ ਦੇਖਣ ਨੂੰ ਮਿਲੀ ਉਹ ਬੇਹੱਦ ਭਾਵੁਕ ਸੀ। ਆਖ਼ਰੀ ਸਮੇਂ ‘ਚ ਮੂਸੇਵਾਲਾ ਦੀ ਮਾਂ ਨੇ ਉਨ੍ਹਾਂ ਦਾ ਜੂੜਾ ਕੀਤਾ, ਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਦਸਤਾਰ ਸਜਾਈ ।

Total Views: 406 ,
Real Estate