ਪਾਕਿਸਤਾਨ ‘ਚ ਸਿੰਧ ਪ੍ਰਾਂਤ ਦੇ ਹਿੰਦੂ ਮੰਦਿਰ ‘ਚ ਰੱਖੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਕੁਝ ਸ਼ਰਾਰਤੀ ਅਨਸਰਾਂ ਨੇ ਮੰਦਿਰ ‘ਚ ਰੱਖੀ ਮੂਰਤੀਆਂ ਅਤੇ ਪਵਿੱਤਰ ਗ੍ਰੰਥਾਂ ‘ਚ ਅੱਗ ਲਗਾ ਦਿੱਤੀ । ਇਸ ਮਾਮਲੇ ‘ਚ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕੁਰਾਨ ਦੀ ਸਿੱਖਿਆ ਦੇ ਖਿਲਾਫ ਹੈ। ਸੋਮਵਾਰ ਨੂੰ ਹੋਏ ਹਮਲੇ ‘ਚ ਸਥਾਨਕ ਪੁਲਿਸ ਹਮਲਾਵਰਾਂ ਨੂੰ ਲੱਭਣ ਅਤੇ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
Total Views: 535 ,
Real Estate



















