ਦਿੱਲੀ ਚੋਣ ਨਤੀਜੇ: ਮਨੀਸ਼ ਸਿਸੋਦੀਆ ਜਿੱਤੇ

ਦਿੱਲੀ ਵਿਧਾਨ ਸਭਾ ਲਈ ਪਈਆ ਵੋਟਾਂ ਦੀ ਗਿਣਤੀ ਦੇ ਨਤੀਜ਼ੇ ਆਉਣੇ ਸੁ਼ਰੂ ਹੋ ਗਏ ਹਨ। ਇਸੇ ਦੌਰਾਨ ਆਪ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਆਪਣੀ ਸੀਟ ਜਿੱਤ ਲਈ ਹੈ ।

Total Views: 224 ,
Real Estate