ਗੁਰਪੁਰਬ ਨੂੰ ਸਮਰਪਿਤ ਗਾਇਕ ਅਵਤਾਰ ਗਰੇਵਾਲ ਦਾ ਗੀਤ “ਕਿਰਪਾਨ ਖਾਲਸੇ ਦੀ ਰਿਲੀਜ਼”
ਫਰਿਜ਼ਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਕੈਲੀਫੋਰਨੀਆਂ ਦੇ ਗਾਇਕ ਕਲਾਕਾਰ ਅਵਤਾਰ ਗਰੇਵਾਲ ਨੇ ਗੁਰਪੁਰਬ...
16 ਫਰਵਰੀ : ਬਰਸੀ ਤੇ ਵਿਸ਼ੇਸ਼: ਸਮੁੰਦਰ ਦੀ ਛੱਲ ਵਰਗਾ ਸੀ ‘ਦੀਦਾਰ ਸੰਧੂ’
ਸਾਂਝੇ ਪੰਜਾਬ ਦੀ ਸ਼ਰ ਜ਼ਮੀਨ ਤੇ ਜਨਮਿਆ ਤੇ ਭਾਰਤ ਦੀ ਅਜ਼ਾਦ ਫ਼ਿਜਾ ਵਿੱਚ ਜਵਾਨ ਹੋਇਆ ਦੀਦਾਰ ਸੰਧੂ ਇੱਕ ਅਜਿਹਾ ਗੀਤਕਾਰ ਤੇ ਗਾਇਕ ਸੀ, ਜਿਸਨੇ...
ਪੰਜਾਬ ਦੀ ਮਿੱਟੀ ਨਾਲ ਜੁੜਿਆ ਗੀਤਕਾਰ ਅਤੇ ਗਾਇਕ ਧਰਮਵੀਰ ਥਾਂਦੀ
ਲਿਖਣਾ ਅਤੇ ਗਾਉਣਾ ਪ੍ਰਮਾਤਮਾ ਵੱਲੋਂ ਮਿਲੀ ਹੋਈ ਉਹ ਅਦੁੱਤੀ ਸੁਗਾਤ ਹੈ ਜੋ ਬੜੇ ਘੱਟ ਲੋਕਾਂ ਦੇ ਹਿੱਸੇ ਆਉਦੀ ਹੈ। ਕੋਈ ਬੰਦਾ ਗਾਇਕ ਵੀ ਹੋਵੇ...
ਬਾਈ ਸੁਰਜੀਤ ਦੇ ਨਵੇ-ਨਿਕੋਰ ਗੀਤ ਨੂੰ ਭਰਵਾ ਹੁੰਗਾਰਾ
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਵਿਦੇਸਾਂ ਵਿੱਚ ਰਹਿੰਦੇ ਹੋਏ, ਇੱਥੋਂ ਦੇ ਮਿਹਨਤੀ ਨੌਜਵਾਨਾਂ ਨੇ ਜਿੱਥੇ ਤਰੱਕੀਆਂ ਕੀਤੀਆਂ, ਉੱਥੇ ਆਪਣੇ ਸੌਕ ਵੀ ਪੂਰੇ...
ਇਰਫ਼ਾਨ ਖ਼ਾਨ ਨੂੰ ਆਪਾਂ ਉਹ ਨਹੀਂ ਦਿੱਤਾ ਜਿਸਦੇ ਉਹ ਹੱਕਦਾਰ ਸੀ
ਸ਼ਸ਼ੀ ਬਲੀਗਾ / ਬੀਬੀਸੀ ਹਿੰਦੀ
ਇਰਫ਼ਾਨ ਖ਼ਾਨ ਕਮਰਸ਼ੀਅਲ ਹਿੰਦੀ ਸਿਨੇਮਾ ਵਿੱਚ ਕਿਸੇ ਅਜੂਬੇ ਵਰਗੇ ਸਨ, ਬਾਲੀਵੁੱਡ ਦੀ ਸੁਨੀਆਂ ਵਿੱਚ ਉਹ ‘ਮਿਸਫਿਟ’ ਸਨ। ਇੱਕ ਸ਼ਾਨਦਾਰ...
ਸਾਰਿਆਂ ਨੇ ਸੁਣੇ ਹੋਣਗੇ Baldhir Mahla ਦੇ ਹਿੱਟ ਗੀਤ , 30 ਸਾਲ ਪਹਿਲਾਂ ਵਾਲਾ...
https://youtu.be/4qo3mh4YYeo
ਸਾਰਿਆਂ ਨੇ ਸੁਣੇ ਹੋਣਗੇ । baldhir Mahla। ਦੇ ਹਿੱਟ ਗੀਤ । 30 ਸਾਲ ਪਹਿਲਾਂ ਵਾਲਾ ਦਮ ਖ਼ਮ ਅੱਜ ਵੀ ਮੌਜੂਦ
ਜਨਮ ਦਿਨ ਤੇ ਵਿਸ਼ੇਸ਼ : ਆਸਾ ਸਿੰਘ ਮਸਤਾਨਾ
ਰਸਭਰੀ ਆਵਾਜ਼ ਦਾ ਮਾਲਕ ਆਸਾ ਸਿੰਘ ਮਸਤਾਨਾ ‘‘ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ, ਮੇਰੇ ਯਾਰ ਸਭ ਹੁੰਮ ਹੁੰਮਾ ਕੇ ਚੱਲਣਗੇ’’
ਵਰਗਾ ਸੱਚ ਸਟੇਜਾਂ ਤੇ ਦਰਸ਼ਕਾਂ...
ਅਦਾਕਾਰਾ ਨੋਰਾ ਫਤੇਹੀ ਖ਼ਿਲਾਫ਼ 3 ਕਰੋੜ ਰੁਪਏ ਦਾ ਮਾਣਹਾਨੀ ਮਾਮਲਾ ਦਾਇਰ
ਹਵਾਬਾਜ਼ੀ ਕੰਪਨੀ ਨੇ ਗਾਂਧੀਨਗਰ ਦੀ ਅਦਾਲਤ ਵਿੱਚ ਅਦਾਕਾਰਾ ਨੋਰਾ ਫਤੇਹੀ ਖ਼ਿਲਾਫ਼ 3 ਕਰੋੜ ਰੁਪਏ ਦਾ ਸਿਵਲ ਮਾਣਹਾਨੀ ਮਾਮਲਾ ਦਾਇਰ ਕੀਤਾ ਹੈ। ਕੰਪਨੀ ਦਾ ਦੋਸ਼...
ਸੁਰੀਲੀ ਅਵਾਜ਼ ਦੀ ਮਲਕਾ ਗਾਇਕਾ ਜੋਤ ਰਣਜੀਤ ਕੌਰ ਆਪਣੇ ਨਵੇਂ ਗੀਤ ‘ਸੱਜਣਾਂ ਵੇ’ ਨਾਲ...
ਗਾਉਣਾ ਜਾ ਲਿਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਇਹ ਪਰਮਾਤਮਾਂ ਵੱਲੋ ਮਿਲਿਆ ਉਹ ਤੋਹਫ਼ਾ ਹੈ, ਜੋ ਬੜੇ ਘੱਟ ਲੋਕਾਂ ਦੇ ਹੱਥ ਆਉਦਾ...
ਪੌਪ ਗਾਇਕਾ ਬ੍ਰਿਟਨੀ ਸਪੀਅਰਜ਼ ਨਸ਼ਾ ਛੁਡਾਊ ਸੈਂਟਰ ’ਚ ਭਰਤੀ !!
ਪੌਪ ਗਾਇਕਾ ਬ੍ਰਿਟਨੀ ਸਪੀਅਰਜ਼ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਕੇ ਵਾਹਨ ਚਲਾਉਣ ਦੇ ਸ਼ੱਕ ਹੇਠ ਆਪਣੀ ਗ੍ਰਿਫ਼ਤਾਰੀ ਤੋਂ ਤਕਰੀਬਨ ਇੱਕ ਮਹੀਨੇ ਬਾਅਦ...




























