ਸਤਿੰਦਰ ਸਰਤਾਜ ਨੇ ਸਹੀ ਸਮੇਂ ਲੋਕਾਂ ਦੀ ਨਬਜ਼ ਟੋਹੀ

ਸਤਿੰਦਰ ਸਰਤਾਜ ਇੱਕ ਨਿਵੇਕਲੀ ਸੈ਼ਲੀ ਦਾ ਗਾਇਕ ਹੈ। ਉਸਨੇ ਉਦੋਂ ਲੋਕਾਂ ਦੀ ਨਬਜ਼ ਫੜੀ ਜਦੋਂ ਕਾਰਾਂ , ਬੱਸਾਂ , ਘਰਾਂ ਅਤੇ ਮੋਟਰਾਂ ‘ਤੇ ਮਿਸ ਪੂਜਾ ਦੇ ਗੀਤ ਚੱਲਦੇ ਹੁੰਦੇ ਸੀ । ਸਰਤਾਜ  ਨੇ ਵਧੀਆ ਸ਼ਾਇਰੀ , ਵੱਖਰੀ ਦਿੱਖ ਅਤੇ ਲਾਈਟ ਕਲਾਸੀਕਲ ਟੱਚ ਨਾਲ ਦੁਨੀਆਂ ਭਰ ਪੰਜਾਬੀਆਂ ‘ਚ ਆਪਣੀ ਪਛਾਣ ਬਣਾਈ ਹੈ। ਇਹ ਉਸਦਾ ਨਵਾਂ ਗੀਤ ਹੈ । ਜਿਸਦਾ ਫਿਲਮਾਕਣ ਵੀ ਬਹੁਤ ਸੋਹਣਾ ਜਿਹੜਾ ਦੇਖਣ ਲਈ ਮਜਬੂਰ ਵੀ ਕਰਦਾ ।

Total Views: 84 ,
Real Estate