ਗੁਰਪੁਰਬ ਨੂੰ ਸਮਰਪਿਤ ਗਾਇਕ ਅਵਤਾਰ ਗਰੇਵਾਲ ਦਾ ਗੀਤ “ਕਿਰਪਾਨ ਖਾਲਸੇ ਦੀ ਰਿਲੀਜ਼”
ਫਰਿਜ਼ਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਕੈਲੀਫੋਰਨੀਆਂ ਦੇ ਗਾਇਕ ਕਲਾਕਾਰ ਅਵਤਾਰ ਗਰੇਵਾਲ ਨੇ ਗੁਰਪੁਰਬ...
ਲੰਮੀ ਗ਼ੈਰਹਾਜ਼ਰੀ ਬਾਅਦ ਗਾਇਕ ਅਕਾਸ਼ਦੀਪ ਦੀਵਾਲੀ -2 ਗੀਤ ਨਾਲ ਫਿਰ ਚਰਚਾ ‘ਚ
ਕੁਲਵੰਤ ਧਾਲੀਆਂ / ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ)
ਅਮਰੀਕਾ ਵਸਦੇ ਗਾਇਕ ਅਕਾਸ਼ਦੀਪ ਜਿਸ ਨੇ ਗੀਤ “ਸਾਡੀ ਤੂੰਹੀ ਇਹ ਦੀਵਾਲੀ ਦੀਵੇ ਲਾਉਣ ਵਾਲੀਏ” ਨਾਲ ਇੱਕ ਵਾਰੀ ਪੂਰੀ ਦੁਨੀਆਂ...
ਗੀਤ: ਗਫ਼ਲਤ ਦੀ ਨੀਂਦੇ ਸੌਂ ਕੇ ਸੋਚਿਆ ਐਸ਼ ਉਡਾ ਲੇ’ ਨੇ….
ਕੁਲਦੀਪ ਸਿੰਘ ਘੁਮਾਣ
ਗਫ਼ਲਤ ਦੀ ਨੀਂਦੇ ਸੌਂ ਕੇ ਸੋਚਿਆ ਐਸ਼ ਉਡਾ ਲੇ' ਨੇ,
ਹੁਣ ਪਤਾ ਲੱਗਿਆ ਬੜੇ ਕੀਮਤੀ ਸਾਲ ਗਵਾ ਲਏ ਨੇ।
ਜ਼ਿੰਦਗੀ ਦਾ ਸਰਮਾਇਆ ਉਹ ਜੋ...
ਜਿਹੜਾ ਸਦਾ ਅਮਰ ਰਹੇਗਾ | Shiv Kumar Batalvi
https://www.youtube.com/watch?v=6U_a-kqUi7Q
ਪੰਜਾਬ ਦੀ ਮਿੱਟੀ ਨਾਲ ਜੁੜਿਆ ਗੀਤਕਾਰ ਅਤੇ ਗਾਇਕ ਧਰਮਵੀਰ ਥਾਂਦੀ
ਲਿਖਣਾ ਅਤੇ ਗਾਉਣਾ ਪ੍ਰਮਾਤਮਾ ਵੱਲੋਂ ਮਿਲੀ ਹੋਈ ਉਹ ਅਦੁੱਤੀ ਸੁਗਾਤ ਹੈ ਜੋ ਬੜੇ ਘੱਟ ਲੋਕਾਂ ਦੇ ਹਿੱਸੇ ਆਉਦੀ ਹੈ। ਕੋਈ ਬੰਦਾ ਗਾਇਕ ਵੀ ਹੋਵੇ...
ਸਾਰਿਆਂ ਨੇ ਸੁਣੇ ਹੋਣਗੇ Baldhir Mahla ਦੇ ਹਿੱਟ ਗੀਤ , 30 ਸਾਲ ਪਹਿਲਾਂ ਵਾਲਾ...
https://youtu.be/4qo3mh4YYeo
ਸਾਰਿਆਂ ਨੇ ਸੁਣੇ ਹੋਣਗੇ । baldhir Mahla। ਦੇ ਹਿੱਟ ਗੀਤ । 30 ਸਾਲ ਪਹਿਲਾਂ ਵਾਲਾ ਦਮ ਖ਼ਮ ਅੱਜ ਵੀ ਮੌਜੂਦ
ਜਦੋਂ ਲੋਕ ਗੀਤਾਂ ਦੀ ਛਹਿਬਰ ਲੱਗੀ .Punjabi Lok geet ,Folk Songs,LOK GEET,PUNJABI VIRSA
https://youtu.be/LQ2OIBSfmNc
ਸਿੱਧ -ਪੱਧਰੀਆਂ ਗੱਲਾਂ -ਮੈਂ ਤਾਂ ਗੁਨਾਹਗਾਰ ਜਾ ਬੰਦਾ ਹਾਂ : Baba Beli
https://youtu.be/57Lf4BMa1xU
ਬਾਬਾ ਬੇਲੀ ਦੇ ਗੀਤ ਤੱਪਦੇ ਟਿੱਬਿਆਂ ਤੇ ਪੈਂਦੀਆਂ ਕਣੀਆਂ ਵਰਗੇ ਨੇ ਜਿਵੇਂ ਟਿੱਬਿਆਂ ਦੀ ਪਿਆਸ ਨਹੀਂ ਮੁੱਕਦੀ , ਬਾਬੇ ਦੀ ਸ਼ਾਇਰੀ ਚੱਲਦੀ ਰਹਿੰਦੀ ਹੈ...
ਮੇਰੇ ਨਜ਼ਦੀਕੀ ਦੋਸਤ ਦਾ ਕਤਲ ਕੇਸ ਵੀ ਮੇਰੇ ਸਿਰ ਮੜ ਦਿੱਤਾ, ਗਾਇਕ ਤਾਂ ਉਦੋਂ...
https://youtu.be/bnh9Rb_z4iE

























