center

ਐਮ.ਪੀ ਤਿਵਾੜੀ ਨੇ ਲਿਆ ਮੋਰਿੰਡਾ ਚ ਨਿਰਮਾਣ ਅਧੀਨ ਰੇਲਵੇ ਅੰਡਰਬਰਿੱਜ ਦਾ ਜਾਇਜਾ

ਰੋਪੜ, 30 ਮਈ:  ਉਮੇਸ਼ ਜੋਸ਼ੀ - ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਸਥਾਨਕ...

ਚੰਡੀਗੜ੍ਹ ਏਅਰਪੋਰਟ ‘ਤੇ ਕਿੱਲੋ-ਕਿੱਲੋ ਦੀ 4 ਸੋਨੇ ਦੀਆਂ ਇੱਟਾਂ ਜਬਤ

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ 2.14 ਕਰੋੜ ਸੋਨਾ ਦਾ ਦੁਬਈ ਤੋਂ ਆਏ ਦੋ ਵਿਅਕਤੀਆਂ ਕੋਲੋਂ ਬਰਾਮਦ ਕੀਤਾ ਗਿਆ ਹੈ।  ਏਅਰਪੋਰਟ 'ਤੇ ਕਸਟਮ ਵਿਭਾਗ ਨੇ ਦੁਬਈ...

ਚੰਡੀਗੜ੍ਹ ‘ਚ ਕਿੱਥੇ ਵਿਕਦੇ ਸਨ ਆਮ ਨਾਲੋਂ 10 ਗੁਣਾ ਮਹਿੰਗੇ ਸੈਂਡਲ !

ਚੰਡੀਗੜ੍ਹ ਦਾ ਇਕ ਵਿਅਕਤੀ ਆਨ-ਡਿਮਾਂਡ ਬਾਜ਼ਾਰ ਤੋਂ 10 ਗੁਣਾ ਜ਼ਿਆਦਾ ਕੀਮਤ 'ਤੇ ਹਾਈ ਹੀਲ ਦੇ ਸੈਂਡਲ ਵੇਚਦਾ ਸੀ। ਇਸ ਸੈਂਡਲ ਦੀ ਔਰਤਾਂ ਦੇ ਨਾਲ-ਨਾਲ...

ਚੰਡੀਗੜ੍ਹ ‘ਚ ਮਾਸਕ ਨਾ ਪਾਉਣਾ ਤੇ 500 ਰੁ. ਹੋਵੇਗਾ ਜੁਰਮਾਨਾ

ਕੋਰੋਨਾ ਦੇ ਵਧਦੇ ਪ੍ਰਭਾਵ ਤੋਂ ਬਚਾਅ ਲਈ ਦੇਸ਼ ਦੇ ਕਈ ਹਿੱਸਿਆਂ ‘ਚ ਕੋਵਿਡ ਨਿਯਮਾਂ ਨੂੰ ਅਪਨਾਉਣ ਦੀ ਸਲਾਹ ਜਾਰੀ ਕੀਤੀ ਜਾ ਰਹੀ ਹੈ। ਚੰਡੀਗੜ੍ਹ...

ਬੁੜੈਲ ਜੇਲ ਨੇੜਿਓਂ ਵਿਸਫੋਟਕ ਵਾਲਾ ਬੈਗ ਬਰਾਮਦ,ਪੰਜਾਬ ਪੁਲਿਸ ਨੂੰ ਹਾਈ ਅਲਰਟ

ਚੰਡੀਗੜ੍ਹ ਦੀ ਬੁੜੈਲ ਜੇਲ ਦੇ ਨੇੜੀਉਂ ਸ਼ੱਕੀ ਬੈਗ ਵਿੱਚ ਸ਼ੱਕੀ ਸਮੱਗਰੀ ਮਿਲੀ ਹੈ। ਚੰਡੀਗੜ੍ਹ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੁਲਿਸ...

ਪ੍ਰਧਾਨਗੀ ਦੇ ਪੋਸਟਰ ਮਹਿੰਗੇ

ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਿਨਾਂ ਇਜਾਜ਼ਤ ਸ਼ਹਿਰ ਵਿੱਚ ਪੋਸਟਰ ਅਤੇ ਬੈਨਰ ਲਗਾਉਣ ਦੇ ਦੋਸ਼ ਹੇਠ 29,390 ਰੁਪਏ ਦਾ...

ਚੰਡੀਗੜ੍ਹ ‘ਚ ਫਿਰ ਤੋਂ ਮਾਸਕ ਲਾਜਮੀ ਹੋਇਆ

ਦਿੱਲੀ ਵਿਚ ਕੋਰੇਨਾ ਦੇ ਨਵੇਂ ਕੇਸਾਂ ਵਿਚ ਇਕਦਮ ਵਾਧਾ ਸ਼ੁਰੂ ਹੋ ਗਿਆ ਹੈ। ਜਿਸ ਪਿੱਛੋਂ ਹੋਰਾਂ ਸੂਬਿਆਂ ਨੇ ਵੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ...

ਚੰਡੀਗੜ੍ਹ ਦੀ ਆਪਣੀ ਵਿਧਾਨ ਸਭਾ ਹੋਣੀ ਚਾਹੀਦੀ ਹੈ, ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਵੱਖਰੀ...

ਚੰਡੀਗੜ੍ਹ ਮਾਮਲੇ ਤੇ ਭਾਜਪਾ ਪ੍ਰਧਾਨ(ਚੰਡੀਗੜ੍ਹ) ਅਰੁਣ ਸੂਦ ਨੇ ਕਿਹਾ ਕਿ ਚੰਡੀਗੜ੍ਹ ਵਾਲੇ ਕੋਈ ਭੇਡ-ਬੱਕਰੀਆਂ ਨਹੀਂ ਕਿ ਕੋਈ ਵੀ ਲੈ ਜਾਵੇ। ਚੰਡੀਗੜ੍ਹ ਸਿਰਫ਼ ਚੰਡੀਗੜ੍ਹ ਦਾ...

ਚੰਡੀਗੜ੍ਹ ਮੁੱਦੇ ‘ਤੇ ਪੰਜਾਬ ਵਿਧਾਨ ਸਭਾ ‘ਚ ਸਰਬਸੰਮਤੀ ਨਾਲ ਮਤਾ ਪਾਸ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ, ਕਾਂਗਰਸ ਤੇ...

ਚੰਡੀਗੜ੍ਹ ਬਾਰੇ ਕੇਂਦਰ ਦੇ ਐਲਾਨਾਂ ਦਾ ਵਿਰੋਧ ਸ਼ੁਰੂ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਚੰਡੀਗੜ੍ਹ ਫੇਰੀ ਮੌਕੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਮੁਲਾਜ਼ਮਾਂ ਲਈ ਅਹਿਮ ਐਲਾਨ ਕੀਤੇ। ਉਹਨਾਂ ਕਿਹਾ ਕਿ ਚੰਡੀਗੜ੍ਹ ਦੇ...
- Advertisement -

Latest article

ਸਰਪੰਚਾਂ ਨੂੰ ਹੁਣ ਹਰ ਮਹੀਨੇ ਮਿਲੇਗੀ 10 ਹਜ਼ਾਰ ਰੁਪਏ ਤਨਖ਼ਾਹ

onਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ। ਪੇਂਡੂ ਵਿਕਾਸ ਤੇ ਪੰਚਾਇਤ...

ਨਿਰਮਾਣ ਅਧੀਨ ਗੋਦਾਮ ਡਿੱਗਿਆ, 5 ਲੋਕਾਂ ਦੀ ਮੌਤ

ਕੋਲਕਾਤਾ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨਿਰਮਾਣ ਅਧੀਨ ਗੋਦਾਮ ਦੀ ਇਮਾਰਤ ਅਚਾਨਕ ਢਹਿ-ਢੇਰੀ ਹੋ ਗਈ। ਇਸ ਭਿਆਨਕ ਹਾਦਸੇ ਵਿੱਚ...

ਕ੍ਰਿਸਟੀਆਨੋ ਰੋਨਾਲਡੋ ਛੇ ਵਿਸ਼ਵ ਕੱਪਾਂ ਵਿੱਚ ਗੋਲ ਕਰਨ ਵਾਲੇ ਪਹਿਲੇ ਫੁਟਬਾਲਰ ਬਣੇ

ਪੁਰਤਗਾਲ ਦੇ ਦਿੱਗਜ ਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ ਮੰਗਲਵਾਰ ਨੂੰ ਉਜ਼ਬੇਕਿਸਤਾਨ ਖ਼ਿਲਾਫ਼ ਮੈਚ ਵਿੱਚ ਗੋਲ ਕਰਕੇ ਇਤਿਹਾਸ ਰਚ ਦਿੱਤਾ। 41 ਸਾਲਾ ਰੋਨਾਲਡੋ ਛੇ ਫੁਟਬਾਲ ਵਿਸ਼ਵ...