ਨੰਗੀ ਧੁੱਪ 2 -ਬਲਵੰਤ ਗਾਰਗੀ
ਜੀਨੀ ਸੁਘੜ ਸੀ ਅਤੇ ਕਫ਼ਾਇਤ ਕਰਨ ਵਾਲੀ। ਉਹ ਮਹਿੰਗੇ ਕੱਪੜੇ ਖਰੀਦਣ ਜਾਂ ਮਹਿੰਗੇ ਰੈਸਟਰਾਂ ਵਿੱਚ ਖਾਣਾ ਖਾਣ ਤੋਂ ਸੰਕੋਚ ਕਰਦੀ। ਉਸ ਨੇ ਉਹਨਾਂ ਖਾਣਿਆਂ...
ਕਹਾਣੀ – ਜਾਇਆਵੱਢੀ- ਤ੍ਰਿਪਤਾ ਕੇ ਸਿੰਘ
ਤ੍ਰਿਪਤਾ ਕੇ ਸਿੰਘ
ਹਸਪਤਾਲ 'ਚ ਦਾਖਿਲ ਹੋਈ ਜੀਤੋ ਨੂੰ ਅੱਜ ਪੰਜਵਾਂ ਦਿਨ ਸੀ। ਉਹ ਨਾ ਤਾਂ ਕਿਸੇ ਨਾਲ ਕੋਈ ਗੱਲ ਕਰਦੀ ਸੀ ਅਤੇ ਨਾ ਹੀ...
ਗਰੀਬੀ ਦਾ ਦੁਖਾਂਤ
ਸੀਤੇ ਸੁਨਿਆਰ ਦੀ ਜਾਤੀ ਭਾਵੇਂ ਉੱਚੀ ਮੰਨੀ ਜਾਂਦੀ ਸੀ, ਸੁਨਿਆਰ ਸਬਦ ਸੁਣਨ ਸਾਰ ਇਉਂ ਲਗਦੈ ਕਿ ਉਸਦੇ ਪਰਿਵਾਰ ਦੇ ਬੱਚੇ ਤਾਂ ਸੋਨੇ ’ਚ ਹੀ...
ਕਹਾਣੀ- ਕੱਚੀ ਯਾਰੀ ਲੱਡੂਆਂ
- ਅਮਰਜੀਤ ਢਿੱਲੋਂ
ਮੈਂ ਇਹ ਕਦੇ ਸੋਚਿਆ ਹੀ ਨਹੀਂ ਸੀ ਕਿ ਇਸ ਤਰਾਂ ਅਛੋਪਲੇ ਜਿਹੇ ਰੰਗਾਂ ਦੀ ਬਹਾਰ ਮੇਰੀ ਬੁਕਲ ’ਚ ਆ ਜਾਵੇਗੀ। 15 ਨਵੰਬਰ...
“ਟਿਕਟ ਬੈਕ ਮਨੀ ਬੈਕ”
ਬਲਵਿੰਦਰ ਸਿੰਘ ਭੁੱਲਰ
ਪੰਜਾਬੀਆਂ ਵਿੱਚ ਇਹ ਇੱਕ ਵੱਡਾ ਗੁਣ ਹੈ, ਕਿ ਉਹ ਜਿੱਥੇ ਵੀ ਜਾਂਦੇ ਨੇ, ਉਹਨਾਂ ਨੂੰ ਉਸ ਦੇਸ਼ ਰਾਜ ਇਲਾਕੇ ਦੀ ਭਾਸ਼ਾ ਦਾ...
ਕਹਾਣੀ—- “ਤੱਤਾ”
ਡਾ: ਤਰਲੋਚਨ ਸਿੰਘ ਔਜਲਾ
ਟੋਰਾਂਟੋ: 647-532-1473
ਜਦੋਂ ਮੈਂ ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਉੱਜੜ ਪੁੱਜੜ ਕੇ ਚੜ੍ਹਦੇ ਪੰਜਾਬ (ਭਾਰਤ) ਆਇਆ ਸਾਂ, ਉਦੋਂ ਮੇਰੀ ਉਮਰ ਮਸਾਂ 7 ਕੁ...
ਅਧੂਰੇ ਖ਼ਤ
ਹਰਕੀਰਤ ਚਹਿਲ
"ਸ਼ੁਕਰ ਐ ਉਏ ਰੱਬਾ ਕਿ ਹੰਝੂ ਬੇਰੰਗ ਹੁੰਦੇ ਨੇ, ਨਹੀਂ ਤਾਂ ਚੁੰਨੀ ਵਿੱਚ ਸਮੋਏ ਵੀ ਦਾਦਣੇ ਮੇਰੇ ਨਭਾਗੀ ਤੇ ਖ਼ਬਰੇ ਕੀ ਕੀ ਤੋਹਮਤ...
ਟੁੱਟੇ ਕੁੰਡੇ ਵਾਲੀ ਪਿਆਲੀ—– ਲੇਖਕਾ : ਇਸਮਤ ਚੁਗ਼ਤਾਈ
ਉਰਦੂ ਕਹਾਣੀ :
ਟੁੱਟੇ ਕੁੰਡੇ ਵਾਲੀ ਪਿਆਲੀ
ਲੇਖਕਾ : ਇਸਮਤ ਚੁਗ਼ਤਾਈ
ਅਨੁਵਾਦ : ਮਹਿੰਦਰ ਬੇਦੀ, ਜੈਤੋ
“ਦੂਣੇ, ਓ ਦੂਣਿਆਂ...ਕਿੱਥੇ ਮਰ ਗਿਆ ਏਂ ਜਾ ਕੇ?”
ਦੂਣਾ ਛੱਪੜ ਕੋਲ ਬੈਠਾ ਟੱਟੀ...
ਮਿੰਨੀ ਕਹਾਣੀ “ਸਮਝ”
ਨਸ਼ਿਆਂ ਪੱਤਿਆਂ ਤੋਂ ਦੂਰ ਰਹਿਣ ਵਾਲਾ ਗੱਭਰੂ, ਦਿਨ ਰਾਤ ਕਮਾਈ ਕਰਨ ਵਾਲਾ ਮਜਦੂਰ, ਕੜੀ ਵਰਗਾ ਨੌਜਵਾਨ ਸੀ ਕੰਤਾ, ਪਰ ਉਹਦੀ ਤਰਾਸ਼ਦੀ ਇਹ ਸੀ ਕਿ...
ਟੋਭਾ ਟੇਕ ਸਿੰਘ
ਸੁਆਦਤ ਹਸਨ ਮੰਟੋ
ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖ਼ਿਆਲ ਆਇਆ ਕਿ ਇਖਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ...