ਵਿਚਾਰ ਚਰਚਾ: ਪਾਪ ਮੁਕਤੀ ਸਾਰਟੀਫਿਕੇਟ
ਪਿਛਲੀਆਂ ਕਈ ਸਦੀਆਂ ਤੋਂ ਰੱਬ ਦੀ ਹੋਂਦ ਬਾਰੇ ਚਰਚਾ ਚੱਲ ਰਹੀ ਹੈ। ਰੱਬ ਨੂੰ ਮੰਨਣ ਵਾਲੇ ਆਸਤਕ ਲੋਕ ਜਿੱਥੇ ਰੱਬ ਦੀ ਹੋਂਦ ਨੂੰ ਸਵੀਕਾਰਦੇ...
ਆਓ ਸ਼ਨਾਖਤ ਕਰੀਏ ਕਿ ਸਾਡੇ ਵਿੱਚੋਂ……….?
ਹਰ ਉਹ ਵਿਅਕਤੀ ਜਿਸਦੇ ਮੱਥੇ ਵਿੱਚ ਤੀਸਰੀ ਅੱਖ ਖੁੱਲ੍ਹੀ ਹੁੰਦੀ ਹੈ , ਉਹ ਸਾਮਰਾਜ ਦੇ ਨਿਸ਼ਾਨੇ 'ਤੇ ਹੁੰਦਾ ਹੈ। ਆਪਣੀ ਕੌਮ ਦੇ ਦੁੱਖਾਂ,ਦਰਦਾਂ,ਹੱਕਾਂ,ਬੇਇਨਸਾਫੀਆਂ ਅਤੇ...
ਬਰੇਲ ਲਿੱਪੀ ਦਾ ਬਾਪੂ – ਲੂਈ ਬਰੇਲ
ਸੁਖਨੈਬ ਸਿੰਘ ਸਿੱਧੂ
ਅੱਜ ਬਰੇਲ ਲਿੱਪੀ ਵਿੱਚ ਲਗਭਗ ਹਰੇਕ ਨੇ ਸੁਣਿਆ ਹੋਇਆ ਕਿ ਇਹ ਉਹ ਲਿੱਪੀ ਹੈ ਜਿਸ ਨੂੰ ਨੇਤਰਹੀਣ ਵਿਅਕਤੀ ਪੜ੍ਹ ਸਕਦੇ ਹਨ।
ਇਸ ਲਿੱਪੀ...
ਤੂੰ ਸਮਲਿੰਗੀ ਹੈ ਤਾਂ ਫੇਰ ….
ਅੰਜੂਜੀਤ ਸ਼ਰਮਾ ਜਰਮਨੀ
ਛੁੱਟੀ ਦਾ ਦਿਨ ਸੀ ਸੋਚਿਆ ਕਈ ਦਿਨ ਸੈਰ ਕਰਨ ਨਹੀਂ ਗਈ' ਇਸ ਕਰਕੇ ਸਵੇਰੇ ਸਵੇਰੇ ਘਰੋਂ ਸੈਰ ਕਰਨ ਹਾਲੇ ਨਿਕਲੀ ਹੀ ਸੀ...
ਸੰਨ ਚੁਰਾਸੀ ਦੇ ਨਾਸੂਰ ਬਣੇ ਦੁਖਾਂਤਾਂ ਤੋਂ ਮੁੜ ਚੜ੍ਹਦੀ ਕਲਾ ਵਲ ਵਧ ਰਿਹਾ ਹੈ...
ਕੁਲਵੰਤ ਸਿੰਘ ਢੇਸੀ
ਜੂਨ ੧੯੮੪ ਨੂੰ ਭਾਰਤੀ ਫੋਜ ਵਲੋਂ ਦਰਬਾਰ ਸਹਿਬ ‘ਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਸਮੂਹ ਲਈ ਇੱਕ ਐਸਾ ਦੁਖਾਂਤ ਸੀ ਜੋ ਕਿ...
ਆਪਾਂ ਕੀ ਲੈਣਾ ਹੈ ਯਾਰ ! 3
ਬੁੱਧ ਬਾਣ /ਬੁੱਧ ਸਿੰਘ ਨੀਲੋਂ
'ਜ਼ਿੰਦਗੀ' ਦੇ ਅਰਥ ਸਮਝਾਈਏ ਤੇ ਦੀਵੇ ਜਗਾਈਏ। ਇਹ ਦੀਵੇ ਅਕਲ ਦੇ ਹੋਣ ਤਾਂ ਕੁੱਝ ਸਮਾਜ ਬਦਲੂ, ਨਹੀਂ ਅਕਲ ਤਾਂ ਹੁਣ...
“ਡੋਰਾ” …. SHE IS A QUEEN
ਹਰਪਾਲ ਸਿੰਘ
" ਮੇਰੇ ਮੰਮੀ ਮੈਨੂੰ ਛੋਟੇ ਹੁੰਦਿਆਂ ਨੂੰ ਹੀ ਰੋਜ਼ ਗੁਰਦਵਾਰਾ ਸਾਹਿਬ ਲੈ ਕੇ ਜਾਂਦੇ ਸੀ।।।।ਤੇ ਪਾਪਾ ਹਮੇਸ਼ਾਂ ਚੜ੍ਹਦੀ ਕਲਾ ਦੀ ਗੱਲ ਕਰਦੇ ਸੀ।।।ਵਹਿਮਾਂ...
ਬੇਟਾ ਸਮਾਂ ਵਿਚਾਰ ਲਈਦਾ ਹੈ ਕੋਈ ਵੱਡੀ ਬਿਪਤਾ ਆਈ ਹੋਈ ਆ
ਬਲਵਿੰਦਰ ਸਿੰਘ ਭੁੱਲਰ
ਮੋਬਾ: 098882-75913
ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਦੁਨੀਆਂ ਦਾ ਹਰ ਦੇਸ਼ ਯਤਨਸ਼ੀਲ ਹੈ। ਲੋਕਾਂ ਨੂੰ ਸਹੂਲਤਾਂ ਮੁਹੱਈਆਂ ਕੀਤੀਆਂ ਜਾ ਰਹੀਆਂ ਹਨ, ਨਿੱਤ...
ਭਾਰਤਮਾਲਾ ਪ੍ਰੋਜੈਕਟ: ਕਿਸ ਲਈ ਵਰਦਾਨ-ਕਿਸ ਲਈ ਉਜਾੜਾ?
ਆਧੁਨਿਕ ਸਮੇ ਵਿੱਚ ਵਿਚਰਦਿਆਂ ਮਨੁੱਖ ਦੀਆਂ ਵਧਦੀਆਂ ਲਾਲਸਾਵਾਂ ਦੇ ਮੁਤਾਬਿਕ ਤੇਜ਼ ਰਫਤਾਰ ਹੋ ਰਿਹਾ ਬਦਲਾਅ ਬੌਧਿਕ ਮੰਚ ’ਤੇ ਚਿੰਤਨ ਦਾ ਵਿਸ਼ਾ ਬਣਨਾ ਚਾਹੀਦਾ ਹੈ।...
SYL ਦੇ ਟੱਕ ਨੇ ਅੱਗ ਲਾਈ ਅਤੇ ਇਸ ਗੋਲੀ ਕਾਂਡ ਨੇ ਬਲਦੀ ‘ਤੇ ਤੇਲ...
ਗੁਰਦਰਸ਼ਨ ਲੁੱਧੜ
ਸੰਨ 1983 ਦੇ ਚਾਰ ਅਪ੍ਰੈਲ ਵਾਲੇ ਦਿਨ । ਭੁੱਚੋ ਕੈਂਚੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਸਤਾ ਰੋਕੂ ਪ੍ਰੋਗਰਾਮ ਵਿੱਚ ਸ਼ਾਮਿਲ ਹਜ਼ਾਰਾਂ ਦੀ ਗਿਣਤੀ...



























