ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ !
ਹਰਦੀਪ ਸਿੰਘ ਜਟਾਣਾ- ਲਓ ਜੀ ਸੰਗਤੇ ਅਗਲੇ ਮਹੀਨੇ ਪੰਜਾਬ ‘ਚ 13237 ਪੰਚਾਇਤਾਂ ਦੀ ਚੋਣ ਹੋਣੀ ਹੈ। ਗੱਲ ਚਿੱਟੇ ਦੁੱਧ ਵਾਂਗ ਸਾਫ ਹੈ ਕਿ ਸਰਪੰਚੀ...
ਦੁਨੀਆਂ ਦਾ ਵਿਲੱਖਣ ਕਿਤਾਬਘਰ: ਐਕੂਆ ਐਲਟਾ -ਬਲਰਾਜ ਸਿੰਘ ਸਿੱਧੂ
Libreria Acqua Alta (translated bookstore high water)
ਵੈਨਿਸ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਇੱਕ ਕਿਤਾਬਾਂ ਦੀ ਦੁਕਾਨ ਹੈ ਜਿਸਨੂੰ ਐਕੂਆ ਐਲਟਾ ਲਾਇਬ੍ਰੇਰੀਆ ਕਿਹਾ...
ਪਾਵਰਫੁੱਲ: ਸਿਆਸੀ ਪਹੁੰਚ ਵਾਲੇ ਡਿਫਾਲਟਰਾਂ ਨੂੰ ਹੱਥ ਕੌਣ ਪਾਊ..!
ਚਰਨਜੀਤ ਭੁੱਲਰ
ਚੰਡੀਗੜ੍ਹ, 22 ਸਤੰਬਰ 2024
ਪੰਜਾਬ ’ਚ ਸਿਆਸੀ ਪਹੁੰਚ ਰੱਖਣ ਵਾਲੇ ਹਜ਼ਾਰਾਂ ਲੋਕਾਂ ਨੇ ਬਿਜਲੀ ਦਾ ਬਿੱਲ ਨਹੀਂ ਤਾਰਿਆ ਜਿਨ੍ਹਾਂ ਵੱਲ ਵੱਡੀ ਰਕਮ ਫਸੀ ਹੋਈ...
ਗੁਰਦਾਸ ਮਾਨ ਦੀ ਮੁਆਫ਼ੀ ਤੇ ਸੋਸ਼ਲ ਮੀਡੀਆ ਦੇ ਵਿਦਵਾਨਾਂ ਨੇ ਵਾਵਰੋਲਾ ਖੜ੍ਹਾ ਕਰਤਾ
#ਸੁਖਨੈਬ_ਸਿੰਘ_ਸਿੱਧੂ
ਸਿੱਖ ਧਰਮ ਦਾ ਫਲਸਫ਼ਾ ਹੀ 'ਮਨ ਨੀਂਵਾ ਮੱਤ ਉੱਚੀ ਅਤੇ ਸਰਬਤ ਦੇ ਭਲਾ ' ਹੈ। ਗੁਰੂ ਸੰਗਤ ਕੋਲ ਕੋਈ ਦੁਸ਼ਮਣ ਵੀ ਨਿਮਾਣਾ ਬਣ...
ਵੈਨਿਸ ਸ਼ਹਿਰ ਦਾ ਪਹਿਚਾਣ ਚਿੰਨ੍ਹ ਗੌਂਡਲਾ ਕਿਸ਼ਤੀਆਂ
ਬਲਰਾਜ ਸਿੰਘ ਸਿੱਧੂ, ਯੂ. ਕੇ.
ਗੌਂਡਲਾ (ਅਸਲ ਸ਼ਬਦ ਗੰਡੋਲਾ), ਇੱਕ ਪਰੰਪਰਾਗਤ, ਚਪਟੇ-ਤਲ ਵਾਲੀ ਵੈਨੀਸ਼ੀਅਨ ਲੱਕੜ ਦੀ ਚੱਪੂ ਕਿਸ਼ਤੀ ਹੈ, ਜੋ ਵੈਨੀਸ਼ੀਅਨ ਝੀਲ ਦੀਆਂ ਸਥਿਤੀਆਂ ਦੇ...
ਵੈਨਿਸ (ਇਟਲੀ) ਦਾ ਪੁਰਾਤਨ ਅਤੇ ਇਤਿਹਾਸਕ ਵੇਸਵਾਗਮਨੀ ਖੇਤਰ
ਬਲਰਾਜ ਸਿੰਘ ਸਿੱਧੂ, ਯੂ ਕੇ.
ਪੌਂਟੇ ਡੇਲੇ ਟੈਟ ( Bridge of the Tits ਅਰਥਾਤ ਥਣਾਂ ਵਾਲਾ ਪੁਲ) ਸੈਂਕੜੇ ਛੋਟੇ ਪੁਲਾਂ ਵਿੱਚੋਂ ਇੱਕ ਹੈ, ਜੋ ਵੈਨਿਸ...
ਵੈਨਿਸ ਦੀ ਕੈਨਾਲ ਗ੍ਰਾਂਡੇ (ਵਿਸ਼ਾਲ ਨਹਿਰ) -ਬਲਰਾਜ ਸਿੰਘ ਸਿੱਧੂ, ਯੂ. ਕੇ.
ਨਹਿਰਾਂ ਦੀ ਮਨੁੱਖੀ ਜੀਵਨ ਵਿੱਚ ਆਦਿਕਾਲ ਤੋਂ ਖਾਸ ਮਹੱਤਤਾ ਰਹੀ ਹੈ। ਖਾਸਕਰ ਪੰਜਾਬ ਅਤੇ ਕਿਸਾਨੀ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਭਲੀਭਾਂਤ ਜਾਣਦੇ ਹਨ ਕਿ...
ਭਾਰਤ ਮਾਲਾ ਸੜਕੀ ਪ੍ਰੋਜੈਕਟ: ਪੰਜਾਬ ’ਚ ਵਿਚਾਰਨਯੋਗ ਪਹਿਲੂ
ਪੰਜਾਬ ਵਿੱਚ ਬੀਤੇ ਲਗਭਗ 3 ਸਾਲਾਂ ਤੋਂ ਸਾਡੇ ਦੇਸ਼ ਦੇ ਸਭ ਤੋਂ ਵੱਡੇ ਸੜਕੀ ਪ੍ਰੋਜੈਕਟ ਭਾਰਤ ਮਾਲਾ ਲਈ ਜਮੀਨ ਐਕੂਆਇਰ ਕਰਨ ਦਾ ਅਮਲ ਜਾਰੀ...
ਭਾਰਤਮਾਲਾ ਪ੍ਰੋਜੈਕਟ: ਕਿਸ ਲਈ ਵਰਦਾਨ-ਕਿਸ ਲਈ ਉਜਾੜਾ?
ਆਧੁਨਿਕ ਸਮੇ ਵਿੱਚ ਵਿਚਰਦਿਆਂ ਮਨੁੱਖ ਦੀਆਂ ਵਧਦੀਆਂ ਲਾਲਸਾਵਾਂ ਦੇ ਮੁਤਾਬਿਕ ਤੇਜ਼ ਰਫਤਾਰ ਹੋ ਰਿਹਾ ਬਦਲਾਅ ਬੌਧਿਕ ਮੰਚ ’ਤੇ ਚਿੰਤਨ ਦਾ ਵਿਸ਼ਾ ਬਣਨਾ ਚਾਹੀਦਾ ਹੈ।...
ਰੰਗੀਨ ਟਾਪੂ: ਬੂਰਾਨੋ
ਬਲਰਾਜ ਸਿੰਘ ਸਿੱਧੂ, ਯੂ. ਕੇ.
ਵੈਨਿਸ ਤੋਂ ਤਕਰੀਬਨ ਚਾਲੀ ਮੀਲ ਦੂਰ ਇੱਕ ਬੂਰਾਨੋ ਨਾਮਕ ਬਹੁਤ ਹੀ ਛੋਟਾ ਜਿਹਾ ਟਾਪੂ ਹੈ। ਵੈਨਿਸ ਤੋਂ ਪਾਣੀ ਵਾਲੀ ਬੱਸ...





























