ਫੰਡਿੰਗ ਮਾਮਲੇ ‘ਚ ਜੱਗੀ ਜੌਹਲ ਤੇ ਉਸਦੇ ਸਾਥੀ ਨੂੰ ਮਿਲੀ ਜ਼ਮਾਨਤ,ਪਰ ਜੇਲ੍ਹ ਚੋਂ ਬਾਹਰ...
ਹਿੰਦੂ ਆਗੂਆਂ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਨੂੰ ਫ਼ਰੀਦਕੋਟ ਅਦਾਲਤ ਨੇ...
ਬੈਂਡਾਂ ਦੀ ਮੰਡੀ ਬਣ ਗਿਆ ਪੰਜਾਬ ,ਮੈਰਿਜ ਪੈਲੇਸਾਂ ਵਿੱਚ ਹੁੰਦੇ ਆਈਲੈੱਟਸ ਟੈਸਟ
‘ਫਿਰ ਇੱਥੇ ਵੀ ਕੀ ਪਿਆ’
ਚਰਨਜੀਤ ਭੁੱਲਰ
ਅਜਿਹਾ ਜਾਪਦਾ ਹੈ ਜਿਵੇਂ ਪੰਜਾਬ ਹੁਣ ਬੈਂਡਾਂ ਦੀ ਮੰਡੀ ਬਣ ਗਿਆ ਹੋਵੇ। ਵੱਡੇ-ਛੋਟੇ ਸ਼ਹਿਰਾਂ ’ਚ ਆਈਲੈੱਟਸ (ਆਈਲਸ) ਕੋਚਿੰਗ ਸੈਂਟਰਾਂ...
ਅਗਸਤਾ ਡੀਲ – ਦੁਬਈ ਦੇ ਸਮਰਾਟ ਦੀ ਲਾਪਤਾ ਧੀ ਸੌਪਣ ਲਈ ਭਾਰਤ ਨੂੰ ਮਿਲਿਆ...
ਅਗਸਤਾ ਵੇਸਟਲੈਂਡ ਹੈਲੀਕਾਪਟਰ ਡੀਲ ਸੌਦੇ ਦੇ ਮੁਲਜ਼ਮ ਕ੍ਰਿਸਚੀਅਨ ਮਿਸੇ਼ਲ ਨੂੰ ਸੌਂਪਣ ਬਦਲੇ ਭਾਰਤ ਨੂੰ ਸੰਯੁਕਤ ਅਰਬ ਅਮੀਰਾਤ ਦੇ ਸਮਰਾਟ ਦੀ ਲਾਪਤਾ ਧੀ ਸੌਂਪਣੀ ਪਈ...
ਨੰਬਰ ਪਲੇਟਾਂ ਤੇ ਗਾਲ਼ਾਂ ਲਿਖ ਕੀ ਸਾਬਤ ਕਰਨਾ ਚਾਹੁੰਦੇ ਕੈਨੇਡੀਅਨ ਪੰਜਾਬੀ ?
ਕੈਨੇਡਾ 'ਚ ਇੱਕ ਪੰਜਾਬੀ ਮੂਲ ਦੇ ਬਰੈਂਪਟਨ ਨਿਵਾਸੀ ਨੇ ਪੰਜਾਬੀਆਂ ਦੀਆਂ ਕਾਰਾਂ 'ਤੇ ਲੱਗੀਆਂ ਨੰਬਰ ਪਲੇਟਾਂ ਦੀ ਸ਼ਿਕਾਇਤ ਟ੍ਰਾਂਸਪੋਰਟ ਮਹਿਕਮੇ ਕੋਲ ਕੀਤੀ। ਕੈਨੇਡਾ 'ਚ...
ਕੈਨੇਡਾ ‘ਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ*
*11 ਜਨਵਰੀ ਸ਼ਹੀਦੀ ਦਿਨ 'ਤੇ ਵਿਸ਼ੇਸ਼
*ਡਾ. ਗੁਰਵਿੰਦਰ ਸਿੰਘ 604 825 1550
ਇੱਕ ਵਾਰ ਸ਼੍ਰੋਮਣੀ ਸਾਹਿਤਕਾਰ ਗਿਆਨੀ ਕੇਸਰ ਸਿੰਘ ਕੈਨੇਡੀਅਨ ਨੇ ਹੱਡਬੀਤੀ ਸੁਣਾਈ। ਕੈਨੇਡਾ ਦਾ ਇੱਕ...
ਕੈਨੇਡਾ ਆ ਰਹੇ ਪੰਜਾਬੀ ਪੜ੍ਹਨਹਾਰੇ ਨੂੰ ਦਰਪੇਸ਼ ਚੁਣੌਤੀਆਂ! ਮਾਪਿਆਂ ਲਈ ਅਹਿਮ ਨੁਕਤੇ
ਲੇਖਕ -ਇਕਬਾਲ ਰਾਮੂਵਾਲੀਆ (ਟਰਾਂਟੋ)
ਪੰਜਾਬ ਵਿੱਚ ਰੁਜ਼ਗਾਰ, ਵਿਪਾਰ, ਅਤੇ ਅਮਨ-ਕਾਨੂੰਨ ਦੇ ਸੰਭਾਵਤ ਧੁੰਦਲ਼ੇ ਭਵਿਖ ਤੋਂ ਤ੍ਰਭਕੇ ਹੋਏੇ ਮਾਪੇ, ਆਪਣੇ ਬੱਚਿਆਂ ਨੂੰ ਹਰ ਹੀਲੇ ਕਨੇਡਾ ਵਿੱਚ...
ਮੇਰੇ ਸਰਦਾਰ ਜੀ
ਗਾਇਕ ਹਰਜੀਤ ਬਾਜਵਾ ਦਾ ਗੀਤ ਮੇਰੇ ਸਰਦਾਰ ਜੀ ਹੁਣ ਯੂ ਟਿਊਬ 'ਤੇ ਚਰਚਿਤ ਹੋ ਰਿਹਾ । ਗੀਤ ਦੇ ਬੋਲ ਖੁਦ ਬਾਜਵਾ ਨੇ ਲਿਖੇ ਹਨ...
ਗੁਰਪੁਰਬ ਤੇ ਲੋਹੜੀ ਮਾਘੀ ਮੌਕੇ “ਮੇਰੇ ਦਸ਼ਮੇਸ ਗੁਰ “ ਮਿਊਜ਼ਿਕ ਵੀਡਿਓ ਕਨੇਡਾ ਵਿੱਚ ਰਿਲੀਜ
ਟੋਰਾਂਟੋ -ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਤੇ ਲੋਹੜੀ ,ਮਾਘੀ ਦੇ ਮੌਕੇ ਸਮੇ ਕਨੇਡਾ ਦੇ ਸ਼ਹਿਰ ਬਰੈਪਟਨ ਨਾਰਥ ਤੋ ਮੈਂਬਰ ਪਾਰਲੀਮੈਂਟ ਬੀਬੀ...
ਅਮਰੀਕਾ : ਲੁਟੇਰਿਆਂ ਨੇ ਭਾਰਤੀ ਇੰਜੀਨੀਅਰ ਨੂੰ ਗੋਲੀ ਮਾਰੀ
ਡੈਟ੍ਰਾਇਟ (ਮਿਸ਼ੀਗਨ ) 'ਚ ਇੱਕ ਭਾਰਤੀ ਇੰਜੀਨੀਅਰ ਸਾਈਂ ਕ੍ਰਿਸ਼ਨਾ ਨੂੰ ਗੋਲੀ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕੀਤੇ ਜਾਣ ਦੀ ਖ਼ਬਰ ਹੈ। ਤੇਲੰਗਾਨਾ ਮੂਲ...
ਅੰਮ੍ਰਿਤਸਰ ਤੋਂ ਬੰਦ ਕੀਤੀਆਂ ਉਡਾਣਾਂ ਨੂੰ ਸ਼ੁਰੂ ਕਰਨ ਦੀ ਮੰਗ, ਔਜਲਾ ਦਾ ਲੋਕ ਸਭਾ...
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਵੱਲੋਂ ਲੋਕ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਅਮ੍ਰਿਤਸਰ ਤੋਂ ਲੰਡਨ ਅਤੇ ਟੋਰਾਂਟੋ ਜਾਣ...




























