center

ਰਸ਼ੀਆ ਉੱਤੇ ਯੁਕਰੇਨ ਦਾ ਜੰਗੀ ਜੁਰਮਾ ਦਾ ਇਲਜ਼ਾਮ

ਦਵਿੰਦਰ ਸਿੰਘ ਸੋਮਲ ਯੁਕਰੇਨੀਅਨ ਅਥਾਰਟੀਜ ਵਲੋ ਯੁਕਰੇਨ ਦੀ ਰਾਜਧਾਨੀ ਨਜਦੀਕ ਪੈਦੈ ਸ਼ਹਿਰ ਬੁੱਚਾ ਅੰਦਰ ਸਮੂਹਿਕ ਕਬਰਾ (ਮਾਸ ਗਰੇਵਜ)ਅਤੇ ਆਮ ਨਾਗਰਿਕਾ ਉੱਤੇ ਤਸ਼ਦੁੱਦ ਕਰਕੇ ਉਹਨਾਂ ਨੂੰ...

ਪੁਤਿਨ “ਜੰਗੀ ਅਪਰਾਧੀ” ਹੈ :-ਬਾਇਡਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਜੰਗੀ ਅਪਰਾਧਾਂ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ...

ਯੂਕਰੇਨ ਵਿੱਚ 1400 ਤੋਂ ਵੱਧ ਨਾਗਰਿਕਾਂ ਦੀ ਮੌਤ -ਸੰਯੁਕਤ ਰਾਸ਼ਟਰ : ਅਸਲ ਗਿਣਤੀ ਇਸ...

ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਕਾਰਨ ਤਕਰੀਬਨ 1400 ਤੋਂ ਵੱਧ ਨਾਗਰਿਕਾਂ ਦੀ ਜਾਨ ਗਈ ਹੈ ਅਤੇ ਇਸ ਦੀ ਪੁਸ਼ਟੀ ਸੰਯੁਕਤ ਰਾਸ਼ਟਰ ਵੱਲੋਂ ਕੀਤੀ...

ਯੂਕਰੇਨ ‘ਚ ਮਿਲੇ ਜੰਗ ਅਪਰਾਧ ਦੇ ਮਿਲੇ ਸਬੂਤ ! ਰੂਸੀ ਫੌਜੀਆਂ ਵੱਲੋਂ ਔਰਤਾਂ ਨਾਲ...

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਦੇ ਸਲਾਹਾਕਰ ਓਲੇਕਸੀ ਅਰੇਸਤੋਵਿਚ ਨੇ ਐਤਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੂੰ ਰਾਜਧਾਨੀ ਕੀਵ ਦੇ ਬਾਹਰਲੇ ਇਲਾਕੇ ਵਿੱਚ ਰੂਸੀ ਫੌਜੀਆਂ...

ਕੈਲੀਫੋਰਨੀਆ ‘ਚ ਤੜਕੇ ਹੋਈ ਗੋਲੀਬਾਰੀ ‘ਚ 6 ਦੀ ਮੌਤ, 9 ਜ਼ਖਮੀ

ਸੈਕ੍ਰਾਮੇਂਟੋ , ਕੈਲੀਫੋਰਨੀਆ ਵਿੱਚ ਹੋਈ ਗੋਲੀਬਾਰੀ ਵਿੱਚ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਜ਼ਖਮੀ ਹੋ ਗਏ। ਸੈਕ੍ਰਾਮੇਂਟੋ ਦੀ ਪੁਲਿਸ ਨੇ...

ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ

ਪਾਕਿਸਤਾਨ ਵਿੱਚ ਐਤਵਾਰ ਸ਼ਾਮ ਇਮਰਾਨ ਲਈ ਬੁਰੀ ਖ਼ਬਰ ਆਈ। ਰਾਸ਼ਟਰਪਤੀ ਵੱਲੋਂ ਨੈਸ਼ਨਲ ਅਸੈਂਬਲੀ ਭੰਗ ਕਰਨ ਤੋਂ ਬਾਅਦ ਐਤਵਾਰ ਨੂੰ ਇਮਰਾਨ ਖਾਨ ਨੂੰ ਪਾਕਿਸਤਾਨ ਦੇ...

ਇਮਰਾਨ ਖਾਨ ਦਾ ਵਿਰੋਧੀਆ ਨੂੰ ਬੜਾ ਵੱਡਾ ਝਟਕਾ

ਦਵਿੰਦਰ ਸਿੰਘ ਸੋਮਲ ਪਾਕਿਸਤਾਨੀ ਵਿਰੋਧੀ ਧਿਰ ਗੱਠਜੋੜ ਨੇ ਆਹ ਸਰਪਰਾਇਜ ਬਿਲਕੁਲ ਵੀ ਨਹੀ ਸੀ ਸੋਚਿਆ ਜੋ ਇਮਰਾਨ ਖਾਨ ਸਾਹਬ ਨੇ ਕੱਢ ਮਾਰਿਆ। ਪਾਰਲੀਮੈਂਟ ‘ਚ ਬੋਲਦਿਆ ਪਾਕਿਸਤਾਨ...

ਪਾਕਿਸਤਾਨ ਸੁਪਰੀਮ ਕੋਰਟ ਨੇ ਕੌਮੀ ਅਸੈਂਬਲੀ ਭੰਗ ਕੀਤੇ ਜਾਣ ਦਾ ਨੋਟਿਸ ਲਿਆ

ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਆਰਿਫ਼ ਅਲਵੀ ਵੱਲੋਂ ਨੈਸ਼ਨਲ ਅਸੈਂਬਲੀ ਭੰਗ ਕੀਤੇ ਜਾਣ ਦਾ ਨੋਟਿਸ ਲੈ ਲਿਆ ਹੈ।ਸੁਪਰੀਮ ਕੋਰਟ ਦੇ ਬੁਲਾਰੇ ਮੁਤਾਬਕ ਚੀਫ਼...

ਇਮਰਾਨ ਖਾਨ ਦੀ ਸਲਾਹ ’ਤੇ ਰਾਸ਼ਟਰਪਤੀ ਨੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੀ ਦਿੱਤੀ...

ਪਾਕਿਸਤਾਨ ਵਿੱਚ ਰਾਸ਼ਟਰਪਤੀ ਆਰਿਫ ਅਲਵੀ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਮਤੇ ’ਤੇ ਨੈਸ਼ਨਲ ਅਸੈਂਬਲੀ ਭੰਗ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।ਰਾਸ਼ਟਰਪਤੀ ਦੇ ਦਫ਼ਤਰ...

ਬੇਭਰੋਸਗੀ ਦਾ ਮਤਾ ਰੱਦ ਹੋਣ ਮਗਰੋਂ ਇਮਰਾਨ ਦੀ ਸਿਫ਼ਾਰਸ ਤੇ ਸੰਸਦ ਭੰਗ

ਪਾਕਿਸਤਾਨ  ਦੀ ਨੈਸ਼ਨਲ ਅੰਸੈਬਲੀ ‘ਚ ਅੱਜ ਵੱਡਾ ਸਿਆਸੀ ਡਰਾਮਾ ਹੋਇਆ । ਪ੍ਰਧਾਨ ਮੰਤਰੀ ਇਮਰਾਨ ਨੂੰ ਕੁਰਸੀ ਤੋਂ ਹਟਾਉਣ ਦੀ ਵਿਰੋਧੀ ਦੀ ਕੋਸਿ਼ਸ਼ ਇੱਕ ਵਾਰ...
- Advertisement -

Latest article

ਫ਼ਿਲਮ ‘ਸਤਲੁਜ’ OTT ਪਲੇਟਫਾਰਮ ਤੋਂ ਹਟਾਈ!

ਦਿਲਜੀਤ ਦੋਸਾਂਝ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ 'ਸਤਲੁਜ' (Satluj) ਨੂੰ ਓਟੀਟੀ ਪਲੇਟਫਾਰਮ Zee5 ਤੋਂ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...

CM ਵੀਡੀਓ ਦਾ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ 15 ਜੂਨ ਦੇ ਹੁਕਮਨਾਮੇ ਨੂੰ...

ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੰਥਕ ਇਕੱਠ ਨੇ ਇੱਕ ਮਤਾ ਪਾਸ ਕਰਕੇ ਸ੍ਰੀ ਅਕਾਲ ਤਖਤ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ...

FIFA World Cup 2026: ਮੋਰੱਕੋ ਨੇ ਕੈਨੇਡਾ ਨੂੰ 3-0 ਨਾਲ ਹਰਾਇਆ

ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ਼ 16 ਦੇ ਮੁਕਾਬਲੇ ਵਿੱਚ ਮੋਰੱਕੋ ਨੇ ਕੈਨੇਡਾ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਸ਼ਾਨਦਾਰ ਢੰਗ...