center

ਗੈਰਕਾਨੂੰਨੀ ਪ੍ਰਵਾਸੀਆਂ ਤੋਂ ਤੰਗ ਕੈਨੇਡਾ ਦਾ ਕਿਊਬੈਕ ਸੂਬਾ

ਪ੍ਰਧਾਨ ਮੰਤਰੀ ਟਰੂਡੋ ਨੂੰ ਚਿੱਠੀ ਲਿਖ ਕੇ ਕਿਊਬੈਕ ਸਰਕਾਰ ਨੇ ਮੰਗ ਕੀਤੀ ਹੈ ਕਿ ਅਮਰੀਕਾ ਤੋਂ ਦਾਖ਼ਲ ਹੋ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਤੁਰੰਤ ਕੈਨੇਡਾ...

ਰੂਸ ਨੇ ਅਮਰੀਕਾ ਨਾਲ ਪਰਮਾਣੂ ਸੰਧੀ ਕੀਤੀ ਖਤਮ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਕਿਹਾ ਕਿ ਰੂਸ ਅਮਰੀਕਾ ਦੇ ਨਾਲ ਹੋਈ ਪਰਮਾਣੂ ਸੰਧੀ ਨੂੰ ਵੀ ਮੁਅੱਤਲ ਕਰ ਰਿਹਾ ਹੈ, ਜੋ...

ਜੋਅ ਬਾਇਡਨ ਅਚਾਨਕ ਪੁੱਜੇ ਯੂਕਰੇਨ -(ਦੇਖੋ ਤਸਵੀਰਾਂ)

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਕੀਵ ਦੇ ਅਣਐਲਾਨੇ ਦੌਰੇ ਉਤੇ ਪਹੁੰਚੇ ਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨਾਲ ਮੁਲਾਕਾਤ ਕੀਤੀ। ਜੰਗ ਦਾ ਇਕ ਸਾਲ ਪੂਰਾ ਹੋਣ...

ਅਮਰੀਕਾ :150 ਤੋਂ ਵੱਧ ਗਾਵਾਂ ਨੂੰ ਗੋਲੀ ਮਾਰਨ ਦੇ ਹੁਕਮ

ਅਮਰੀਕਾ 'ਚ 150 ਤੋਂ ਵੱਧ ਗਾਵਾਂ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ। ਫੌਕਸ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਨਿਊ ਮੈਕਸੀਕੋ ਖੇਤਰ ਵਿਚ ਲਗਭਗ...

ਸੈਂਕੜੇ ਵਿਅਕਤੀਆਂ ਨੂੰ ਅਮਰੀਕਾ ਦਾ ਬਾਰਡਰ ਟਪਾਉਣ ਵਾਲੇ ਪੰਜਾਬੀ ਨੇ ਕਬੂਲਿਆ ਗੁਨਾਹ

ਨਾਜਾਇਜ਼ ਤਰੀਕੇ ਨਾਲ ਸੈਂਕੜੇ ਭਾਰਤੀਆਂ ਨੂੰ ਅਮਰੀਕਾ ਦਾ ਬਾਰਡਰ ਪਾਰ ਕਰਵਾਉਣ ਵਾਲੇ 49 ਸਾਲ ਦੇ ਰਜਿੰਦਰਪਾਲ ਸਿੰਘ ਨੇ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਕਰ...

ਜਾਸੂਸੀ ਬੁਲਬੁਲਿਆਂ ਦੀ ਦੁਨੀਆ ਭਰ ‘ਚ ਦਹਿਸ਼ਤ

ਦੁਨੀਆਂ ਦੇ ਕਈ ਦੇਸ਼ਾਂ ਵਿੱਚ ਚੀਨ ਵੱਲੋਂ ਸ਼ੱਕੀ ਜਾਸੂਸੀ ਬੁਲਬੁਲੇ ਭੇਜੇ ਜਾਣ ਸਬੰਧੀ ਅਮਰੀਕਾ ਦੇ ਦੋਸ਼ਾਂ ਵਿਚਾਲੇ ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ...

ਅਮਰੀਕੀ ਕਾਰੋਬਾਰੀਆਂ ਨੇ ਅਡਾਨੀ ਮਾਮਲੇ ਤੇ ਮੋਦੀ ਨੂੰ ਘੇਰਿਆ

ਅਰਬਪਤੀ ਸਮਾਜਸੇਵੀ ਜੌਰਜ ਸੋਰੋਸ ਦਾ ਮੰਨਣਾ ਹੈ ਕਿ ਹਿੰਡਨਬਰਗ ਰਿਸਰਚ ਦੀ ਰਿਪੋਰਟ ਨਾਲ ਗੌਤਮ ਅਡਾਨੀ ਦੇ ਕਾਰੋਬਾਰੀ ਸਾਮਰਾਜ ਵਿੱਚ ਮਚੀ ਹਫੜਾ-ਦਫੜੀ ਨਾਲ ਪ੍ਰਧਾਨ ਮੰਤਰੀ...

ਪਾਕਿਸਤਾਨ: ਜਾਫਰ ਐਕਸਪ੍ਰੈਸ ਰੇਲਗੱਡੀ ‘ਚ ਧਮਾਕਾ

ਪਾਕਿਸਤਾਨ ਵਿੱਚ ਰੇਲ ਧਮਾਕੇ ਦੌਰਾਨ ਕਈ ਲੋਕਾਂ ਦੇ ਮਰੇ ਜਾਣ ਦੀ ਖਬਰ ਸਾਹਮਣੇ ਹੈ। ਪਾਕਿਸਤਾਨ ਦੇ ਏਆਰਵਾਈ ਨਿਊਜ਼ ਮੁਤਾਬਕ ਕਵੇਟਾ ਜਾ ਰਹੀ ਜਾਫਰ ਐਕਸਪ੍ਰੈਸ...

ਅਮਰੀਕੀ ਫੌਜ ਦਾ ‘Black Hawk’ ਹੈਲੀਕਾਪਟਰ ਕ੍ਰੈਸ਼, 2 ਮੌਤਾਂ

ਅਮਰੀਕਾ ਦੇ ਅਲਬਾਮਾ ਰਾਜ ਵਿੱਚ US ਆਰਮੀ ਹੈਲੀਕਾਪਟਰ ਬਲੈਕ ਹਾਕ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋਂ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ...

ਚੀਨ ਨੇ ਪਾਕਿਸਤਾਨ ‘ਚ ਆਪਣਾ ਦੂਤਘਰ ਅਸਥਾਈ ਤੌਰ ‘ਤੇ ਕਿਉਂ ਕੀਤਾ ਬੰਦ

ਪਾਕਿਸਤਾਨ ਵਿੱਚ ਵਿਗੜਦੀ ਸੁਰੱਖਿਆ ਸਥਿਤੀ ਦੇ ਕਾਰਨ ਚੀਨੀ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦੇਣ ਦੇ ਕੁਝ ਦਿਨ ਬਾਅਦ ਚੀਨ ਨੇ “ਤਕਨੀਕੀ ਮੁੱਦਿਆਂ” ਦੇ...
- Advertisement -

Latest article

ਟੋਰਾਂਟੋ ਦੇ ਮਸ਼ਹੂਰ ‘ਸਾਲਸਾ ਸਟ੍ਰੀਟ ਫੈਸਟੀਵਲ’ ਦੌਰਾਨ ਗੋਲੀਬਾਰੀ

ਕੈਨੇਡਾ ਦੇ ਟੋਰਾਂਟੋ ਦੇ ਇੱਕ ਪ੍ਰਸਿੱਧ ਸਟ੍ਰੀਟ ਫੈਸਟੀਵਲ ਦੌਰਾਨ ਵਾਪਰੀ ਖ਼ੂਨੀ ਵਾਰਦਾਤ ਨੇ ਪੂਰੇ ਇਲਾਕੇ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ। ਸ਼ਨੀਵਾਰ ਰਾਤ ਲਾਤੀਨੀ...

ਦਿਲਜੀਤ ਦੋਸਾਂਝ ਦੀ ਫ਼ਿਲਮ ‘Satluj’ ’ਤੇ ਪਾਬੰਦੀ ਬਰਕਰਾਰ ਰਹੇਗੀ

ਫਿਲਮ ‘ਸਤਲੁਜ’ ’ਤੇ ਲੱਗੀ ਪਾਬੰਦੀ ਕਾਇਮ ਰੱਖਣ ਦੀ ਸਿਫਾਰਸ਼ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਬਣਾਈ ਉੱਚ ਪੱਧਰੀ ਕਮੇਟੀ ਨੇ ਔਨਲਾਈਨ ਸਟ੍ਰੀਮਿੰਗ ਪਲੈਟਫਾਰਮਾਂ (ਓ...

Wimbledon Women Champion: ਨੋਸਕੋਵਾ ਬਣੀ ਵਿੰਬਲਡਨ ਚੈਂਪੀਅਨ

ਚੈੱਕ ਗਣਰਾਜ ਦੀ 21 ਸਾਲਾ ਲਿੰਡਾ ਨੋਸਕੋਵਾ ਨੇ ਵਿੰਬਲਡਨ ਵਿੱਚ ਆਪਣੀ ਪਹਿਲੀ ਗਰੈਂਡ ਸਲੈਮ ਟਰਾਫੀ ਜਿੱਤ ਕੇ ਆਪਣੇ ਦੇਸ਼ ਦੀ ਸ਼ਾਨਦਾਰ ਪਰੰਪਰਾ ਨੂੰ ਕਾਇਮ...