ਸੈਂਕੜੇ ਵਿਅਕਤੀਆਂ ਨੂੰ ਅਮਰੀਕਾ ਦਾ ਬਾਰਡਰ ਟਪਾਉਣ ਵਾਲੇ ਪੰਜਾਬੀ ਨੇ ਕਬੂਲਿਆ ਗੁਨਾਹ

ਨਾਜਾਇਜ਼ ਤਰੀਕੇ ਨਾਲ ਸੈਂਕੜੇ ਭਾਰਤੀਆਂ ਨੂੰ ਅਮਰੀਕਾ ਦਾ ਬਾਰਡਰ ਪਾਰ ਕਰਵਾਉਣ ਵਾਲੇ 49 ਸਾਲ ਦੇ ਰਜਿੰਦਰਪਾਲ ਸਿੰਘ ਨੇ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਵਾਸ਼ਿੰਗਟਨ ਦੀ ਇਕ ਅਦਾਲਤ ਵਿਚ ਰਜਿੰਦਰ ਪਾਲ ਸਿੰਘ ਨੇ ਮੰਨਿਆ ਕਿ ਉਸ ਨੇ ਮਨੁੱਖੀ ਤਸਕਰੀ ਰਾਹੀਂ 5 ਲੱਖ ਡਾਲਰ ਤੋਂ ਵੱਧ ਰਕਮ ਹਾਸਲ ਕੀਤੀ। ਉਧਰ ਆਰ.ਸੀ.ਐਮ.ਪੀ. ਦਾ ਮੰਨਣਾ ਹੈ ਕਿ ਪਿਛਲੇ ਸਾਲ ਮੈਨੀਟੋਬਾ ਦੇ ਬਰਫ਼ੀਲੇ ਮੈਦਾਨ ਵਿਚ ਭਾਰਤੀ ਪਰਿਵਾਰ ਦੀ ਮੌਤ ਦਾ ਕਥਿਤ ਜ਼ਿੰਮੇਵਾਰ ਵੀ ਰਜਿੰਦਰਪਾਲ ਸਿੰਘ ਹੀ ਹੈ।

Total Views: 318 ,
Real Estate