US-Canada ਬਾਰਡਰ ਤੇ ਕਾਰ ‘ਚ ਵੱਡਾ ਧਮਾਕਾ
ਅਮਰੀਕਾ ਅਤੇ ਕੈਨੇਡਾ ਨੂੰ ਜੋੜਨ ਵਾਲੇ ਰੇਨਬੋ ਬ੍ਰਿਜ 'ਤੇ ਇਕ ਵਾਹਨ 'ਚ ਧਮਾਕਾ ਹੋਣ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਠੱਪ ਹੋ ਗਈ ਹੈ। ਮੀਡੀਆ...
ਇਜ਼ਰਾਈਲ ਮੰਤਰੀ ਮੰਡਲ ਨੇ ਹਮਾਸ ਨਾਲ 4 ਦਿਨਾਂ ਦੀ ਜੰਗਬੰਦੀ ਨੂੰ ਪ੍ਰਵਾਨਗੀ ਦਿੱਤੀ
ਇਜ਼ਰਾਈਲ ਦੀ ਕੈਬਨਿਟ ਨੇ ਅੱਜ ਹਮਾਸ ਨਾਲ ਅਸਥਾਈ ਜੰਗਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਛੇ ਹਫ਼ਤਿਆਂ ਤੋਂ ਚੱਲ ਰਹੀ ਭਿਆਨਕ ਜੰਗ ਨੂੰ...
ਦੁਬਈ ‘ਚ ਭਾਰੀ ਮੀਂਹ
ਸੰਯੁਕਤ ਅਰਬ ਅਮੀਰਾਤ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਅਤੇ ਗਰਜ ਨਾਲ ਤੂਫਾਨ ਆਉਣ ਤੋਂ ਬਾਅਦ ਦੁਬਈ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ...
ਅਮਰੀਕਾ ਅਤੇ ਚੀਨ ਵਿਚ ਫਿਰ ਵੱਧ ਰਿਹੈ ਕੋਰੋਨਾ
ਪਿਛਲੇ ਕੁਝ ਹਫ਼ਤਿਆਂ ਵਿੱਚ, ਅਮਰੀਕਾ ਦੇ ਹਸਪਤਾਲਾਂ ਵਿੱਚ ਕਰੋਨਾ ਦੇ ਮਰੀਜਾਂ ਦੇ ਦਾਖਲ ਹੋਣ ਦੇ ਮਾਮਲੇ ਵਧੇ ਹਨ। 11 ਨਵੰਬਰ ਤੱਕ ਇੱਕ ਹਫ਼ਤੇ ਵਿੱਚ...
ਟੋਰਾਂਟੋ ਪੁਲਿਸ ਨੇ 551 ਕਿਲੋਗ੍ਰਾਮ ਕੋਕੀਨ ਅਤੇ 441 ਕਿਲੋਗ੍ਰਾਮ ਹੋਰ ਨਸ਼ੀਲਾ ਪਦਾਰਥ ਜ਼ਬਤ ਕੀਤਾ
ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ 551 ਕਿਲੋਗ੍ਰਾਮ ਕੋਕੀਨ ਅਤੇ 441 ਕਿਲੋਗ੍ਰਾਮ ਕ੍ਰਿਸਟਲ ਮੈਥਾਮਫੇਟਾਮਾਈਨ ਨਸ਼ੀਲੇ ਪਦਾਰਥਾਂ ਦੇ ਟੋਟੇ ਵਿੱਚ ਜ਼ਬਤ ਕੀਤੀ ਹੈ,...
ਚੀਨ ਦੀ ਕੋਲਾ ਕੰਪਨੀ ਦੇ ਦਫਤਰ ‘ਚ ਲੱਗੀ ਭਿਆਨਕ ਅੱਗ, 26 ਲੋਕਾਂ ਦੀ ਮੌ.ਤ
ਚੀਨ ਦੇ ਲੁਲਿਯਾਂਗ ਵਿੱਚ ਇੱਕ ਕੋਲਾ ਕੰਪਨੀ ਦੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ...
ਸੁਏਲਾ ਬ੍ਰੇਵਰਮੈਨ ਨੂੰ ਪੁਲਿਸ ਦੀ ਆਲੋਚਨਾ ਕਰਨੀ ਪਈ ਭਾਰੀ,ਗਈ ਗ੍ਰਹਿ ਮੰਤਰੀ ਦੀ ਕੁਰਸੀ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਆਪਣੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਬਰਖਾਸਤ ਕਰ ਦਿੱਤਾ। ਸੁਏਲਾ ਬ੍ਰੇਵਰਮੈਨ ਨੇ ਹਾਲ ਹੀ ਵਿੱਚ...
ਅਮਰੀਕਾ : ਅੰਨ੍ਹੇਵਾਹ ਗੋਲੀਬਾਰੀ ‘ਚ 1 ਬੱਚੇ ਦੀ ਮੌਤ, ਕਈ ਜ਼ਖ਼ਮੀ
ਅਮਰੀਕਾ ਦੇ ਟੈਕਸਾਸ ਦੀ ਇਕ ਮਾਰਕੀਟ ਵਿਚ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਇਕ ਬੱਚੇ ਦੀ ਮੌਤ ਹੋ ਗਈ ਤੇ ਅਨੇਕਾਂ...
ਫਲਸਤੀਨ ਸਮਰਥਕ ਰੈਲੀ ਵਿੱਚ ਹਿੰਸਾ ਭੜਕਣ ਤੋਂ ਬਾਅਦ 120 ਤੋਂ ਵੱਧ ਲੋਕ ਗ੍ਰਿਫਤਾਰ
ਲੰਡਨ ਵਿੱਚ ਫਲਸਤੀਨ ਸਮਰਥਕ ਰੈਲੀ ਵਿੱਚ ਹਿੰਸਾ ਭੜਕਣ ਤੋਂ ਬਾਅਦ 120 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ, ਸੈਂਟਰਲ ਲੰਡਨ ਵਿੱਚ ਲਗਭਗ...
ਨਾਬਾਲਗ ਵਿਦਿਆਰਥੀ ਨੂੰ ਨਸ਼ਾ ਦੇ ਕੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਤਹਿਤ ਅਧਿਆਪਕਾ ਗ੍ਰਿਫਤਾਰ
ਅਮਰੀਕਾ ਦੇ ਮੈਰੀਲੈਂਡ ਸੂਬੇ ਵਿੱਚ ਇੱਕ ਸਾਬਕਾ ਅਮਰੀਕੀ ਮਿਡਲ ਸਕੂਲ ਅਧਿਆਪਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 2015 ਵਿੱਚ ਇੱਕ ਨਾਬਾਲਗ ਵਿਦਿਆਰਥੀ ਨਾਲ ਜਿਨਸੀ...





























