center

UK : ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਕੈਬਨਿਟ ਦਾ ਗਠਨ

ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੀ ਨਵੀਂ ਕੈਬਨਿਟ ਦਾ ਗਠਨ ਕੀਤਾ ਹੈ, ਜਿਸ ’ਚ ਐਂਜਲਾ ਰੇਨਰ ਨੂੰ ਉਪ ਪ੍ਰਧਾਨ ਮੰਤਰੀ ਅਤੇ...

ਦੁਨੀਆ ਦੇ ਪਹਿਲੇ AI ਉਮੀਦਵਾਰ ਨੇ ਬ੍ਰਿਟੇਨ ‘ਚ ਲੜੀ ਚੋਣ,ਲੋਕਾਂ ਨੇ ਬੁਰੇ ਤਰੀਕੇ ਨਾਲ...

ਬ੍ਰਿਟੇਨ ਦੀਆਂ ਆਮ ਚੋਣਾਂ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਉਮੀਦਵਾਰ ਵੀ ਖੜ੍ਹਾ ਸੀ। ਆਜ਼ਾਦ ਉਮੀਦਵਾਰ ਵਜੋਂ ਉਨ੍ਹਾਂ ਨੂੰ ਬਲਿੰਗਟਨ ਪੈਵੇਲੀਅਨ ਸੀਟ ਤੋਂ ਚੋਣ ਮੈਦਾਨ ਵਿੱਚ...

ਜੇਕਰ ਰਸ਼ੀਆ ਨੇ ਕੈਮੀਕਲ ਹਥਿਆਰ ਵਰਤੇ ਹੋਏ ਤਾਂ …

ਦਵਿੰਦਰ ਸਿੰਘ ਸੋਮਲ ਸੰਭਾਵੀ ਤੌਰ ਤੇ ਰਸ਼ੀਆ ਵਲੋ ਯੁਕਰੇਨ ਦੇ ਸ਼ਹਿਰ ਮਾਰੀਉਪਲ ਅੰਦਰ ਕੈਮੀਕਲ ਹਥਿਆਰ ਵਰਤਣ ਦੀਆ ਰਿਪੋਰਟਾ ਦੀ ਪੁਸ਼ਟੀ ਲਈ ਯੂਕੇ ਸਰਕਾਰ ਵਲੋ ਬਹੁਤ...

ਪੁਤਿਨ ਨੇ ਝੁਕਾਏ 4 ਯੂਰਪੀ ਦੇਸ਼, ਗੈਸ ਖਰੀਦਣ ਲਈ ਰੂਬਲ ‘ਚ ਕਰ ਰਹੇ ਹਨ...

ਯੂਕਰੇਨ ਨਾਲ ਜੰਗ ਦੌਰਾਨ ਵੱਖ-ਵੱਖ ਦੇਸ਼ਾਂ ਵੱਲੋਂ ਰੂਸ ਤੇ ਲਗਾਈਆਂ ਪਾਬੰਦੀਆਂ ਦੌਰਾਨ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਲ ਹੀ ਵਿੱਚ ਮੰਗ ਕੀਤੀ ਸੀ ਕਿ...

ਇਰਾਕ ‘ਚ ਫੈਲੀ ਘਾਤਕ ਬਿਮਾਰੀ

ਇਨ੍ਹੀਂ ਦਿਨੀਂ ਮੱਧ-ਪੂਰਬੀ ਏਸ਼ੀਆਈ ਦੇਸ਼ ਇਰਾਕ ਵਿੱਚ ਇੱਕ ਨਵੀਂ ਕਿਸਮ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਵਿਚ ਮਰੀਜ਼ ਨੂੰ ਤੇਜ਼ ਬੁਖਾਰ ਹੁੰਦਾ...

ਪਾਰਟੀ ਕਰਨ ਗਏ 22 ਲੋਕ ਕਲੱਬ ‘ਚ ਮਰੇ ਮਿਲੇ, ਕਿਸੇ ਲਾਸ਼ ‘ਤੇ ਕੋਈ ਸੱਟ...

ਦੱਖਣੀ ਅਫਰੀਕਾ ਦੇ ਤੱਟੀ ਸ਼ਹਿਰ ਈਸਟ ਲੰਡਨ ਦੇ ਇਕ ਨਾਈਟ ਕਲੱਬ 'ਚ ਐਤਵਾਰ ਸਵੇਰੇ 22 ਲੋਕ ਮਿ੍ਤ ਪਾਏ ਗਏ। ਦੱਖਣੀ ਅਫਰੀਕਾ ਪੁਲਿਸ ਮਾਮਲੇ ਦੀ...

CFSEU-BC ਨੇ ਜਾਰੀ ਕੀਤੀ 11 ਗੈਂਗਸਟਰਾਂ ਦੀ ਲਿਸਟ, ਲਿਸਟ ’ਚ 9 ਪੰਜਾਬੀ ਸ਼ਾਮਲ

ਬ੍ਰਿਟਿਸ਼ ਕੋਲੰਬੀਆ ਦੀ ਸੰਯੁਕਤ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ (CFSEU-BC) ਨੇ ਚੱਲ ਰਹੇ ਗੈਂਗਵਾਰ ਵਿੱਚ ਸ਼ਾਮਲ 11 ਵਿਅਕਤੀਆਂ ਅਤੇ ਉੱਚ ਪੱਧਰਾਂ ਨਾਲ ਉਨ੍ਹਾਂ ਦੇ ਸਬੰਧਾਂ...

ਯੂਕਰੇਨ ਸਰਹੱਦ ਨੇੜੇ ਯੇਸਕ ‘ਚ ਇਮਾਰਤ ਨਾਲ ਟਕਰਾਇਆ ਰੂਸੀ ਲੜਾਕੂ ਜਹਾਜ਼ : 13 ਲੋਕਾਂ...

ਦੱਖਣੀ ਰੂਸ ਦੇ ਯੇਸਕ ਸ਼ਹਿਰ ਵਿੱਚ ਸੋਮਵਾਰ ਨੂੰ ਇੱਕ ਰੂਸੀ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਤਿੰਨ ਬੱਚਿਆਂ ਸਮੇਤ 13 ਲੋਕਾਂ ਦੀ ਮੌਤ...

ਬਰਤਾਨੀਆਂ ਦੇ ਸ਼ਾਹੀ ਪਰਿਵਾਰ ਵਿਚ ਨਸਲਵਾਦੀ ਬੋ ਮਿਜ਼ਾਜ ਦਾ ਮੁੱਦਾ ਫੇਰ ਭੜਕਿਆ

ਕੁਲਵੰਤ ਸਿੰਘ ਢੇਸੀ ਇਸ ਸਬੰਧੀ ਕਿੰਗ ਚਾਰਲਸ ਦੇ ਛੋਟੇ ਬੇਟੇ ਅਤੇ ਨੂੰਹ ਰਾਣੀ ਦੀ ਇੱਕ ਇੰਟਰਵਿਊ ਨੇ ਵੱਡਾ ਧਮਾਕਾ ਕੀਤਾ ਸੀ ਜਦੋਂ ਹੈਰੀ ਅਤੇ ਮੇਘਨ...

ਅਮਰੀਕੀ ਰਾਸ਼ਟਰਪਤੀ ਦੀ ਦੌੜ ‘ਚ ਸ਼ਾਮਲ ਹੋਈ ਨਿੱਕੀ ਹੈਲੀ

ਦੱਖਣ ਕੈਰੋਲਾਇਨਾ ਦੀ ਸਾਬਕਾ ਗਵਰਨਰ ਨਿਕੀ ਹੇਲੀ ਨੇ ਕਿਹਾ ਕਿ ਉੁਹ 2024 ਵਿਚ ਰਿਪਬਲਕਿਨ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦੀ ਮੰਗ ਕਰੇਗੀ। ਟਰੰਪ ਪ੍ਰਸ਼ਾਸਨ ਦੇ...
- Advertisement -

Latest article

ਸ਼੍ਰੋਮਣੀ ਅਕਾਲੀ ਦਲ ਸੋਧੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਬਿਗਲ ਵਜਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ...

ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਹੋਏ ਨਾਰਾਜ਼!

ਕਾਂਗਰਸ ਹਾਈਕਮਾਂਡ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰ ਕੀਤੇ ‘ਪੰਜਾਬ ਫ਼ਾਰਮੂਲੇ’ ਤੋਂ ਬਹੁਤੇ ਆਗੂ ਨਾਖ਼ੁਸ਼ ਜਾਪਦੇ ਹਨ। ਹਾਈਕਮਾਂਡ ਨੇ ਲੰਘੇ ਕੱਲ੍ਹ ਕਾਂਗਰਸ...

ਪੰਜਾਬ ਕੈਬਨਿਟ ਵੱਲੋਂ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਹਰੀ ਝੰਡੀ

ਪੰਜਾਬ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਦੇ ਵਿਰੋਧ ਕਾਰਨ ਬੁੱਧਵਾਰ ਨੂੰ ਸੋਧ ਕਰਨ ਮਗਰੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ...