CFSEU-BC ਨੇ ਜਾਰੀ ਕੀਤੀ 11 ਗੈਂਗਸਟਰਾਂ ਦੀ ਲਿਸਟ, ਲਿਸਟ ’ਚ 9 ਪੰਜਾਬੀ ਸ਼ਾਮਲ

ਬ੍ਰਿਟਿਸ਼ ਕੋਲੰਬੀਆ ਦੀ ਸੰਯੁਕਤ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ (CFSEU-BC) ਨੇ ਚੱਲ ਰਹੇ ਗੈਂਗਵਾਰ ਵਿੱਚ ਸ਼ਾਮਲ 11 ਵਿਅਕਤੀਆਂ ਅਤੇ ਉੱਚ ਪੱਧਰਾਂ ਨਾਲ ਉਨ੍ਹਾਂ ਦੇ ਸਬੰਧਾਂ ਵਿੱਚ ਸ਼ਾਮਲ ਲੋਕਾਂ ਦੁਆਰਾ ਪੈਦਾ ਹੋਏ ਮਹੱਤਵਪੂਰਨ ਖਤਰੇ ਦੇ ਕਾਰਨ ਇੱਕ ਜਨਤਕ ਚੇਤਾਵਨੀ ਜਾਰੀ ਕਰ ਰਹੀ ਹੈ। BCRCMP ਅਤੇ VPD ਵਲੋਂ ਜਨਤਕ ਕੀਤੀਆਂ ਤਾਜਾ 11 ਤਸਵੀਰਾਂ ਵਿੱਚੋਂ 9 ਪੰਜਾਬੀ ਹਨ, ਜਿੰਨਾਂ ਨਾਲ ਸਬੰਧ ਰੱਖਣਾ ਮਹਿੰਗਾ ਪੈ ਸਕਦਾ ਹੈ, ਕਿਉਂਕਿ ਇਹ ਨੌਜਵਾਨ ਲੋਅਰਮੈਨਲੈਂਡ ਗੈਂਗਵਾਰ ਗਤੀਵਿਧੀਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ।

Total Views: 13 ,
Real Estate