ਟਰੂਡੋ ਨੇ ਰੂਸ ਖਿਲਾਫ ਪਾਬੰਦੀਆਂ ਦਾ ਕੀਤਾ ਐਲਾਨ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਰਥਿਕ ਪਾਬੰਦੀਆਂ ਦੇ ਪਹਿਲੇ ਦੌਰ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹੀ ਰੂਸ ਦੇ ਰਾਸ਼ਟਰਪਤੀ...
ਯੁਕਰੇਨ ਰਸ਼ੀਆ ਜੰਗ ਸ਼ੁਰੂ :ਕਈ ਮਹੀਨਿਆਂ ਤੋ ਚਲਦੀ ਹੋਈ ਡਿਪਲੋਮੈਸੀ ਵੀ ਨਹੀ ਰੋਕ ਸਕੀ...
ਦਵਿੰਦਰ ਸਿੰਘ ਸੋਮਲ
ਕਈ ਮਹੀਨੀਆ ਤੋ ਚਲਦੀ ਹੋਈ ਡਿਪਲੋਮੈਸੀ ਵੀ ਅੱਜ ਉਹ ਹੋਣ ਤੋ ਨਹੀ ਰੋਕ ਪਾਈ ਜਿਸਦਾ ਸਾਰੀ ਦੁਨੀਆ ਨੂੰ ਡਰ ਸੀ। ਕੁਝ ਸਮਾ...
ਦੁਨੀਆ ਭਰ ‘ਚ ਯੂਕਰੇਨ ਦੇ ਸਮਰਥਨ ਵਿੱਚ ਹੋ ਰਹੀਆਂ ਰੈਲੀਆਂ : (ਤਸਵੀਰਾਂ)
ਯੂਕਰੇਨ ਅਤੇ ਉਸ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਮਰਥਨ ਵਿੱਚ ਕਈ ਦੇਸ਼ਾਂ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਜੰਗ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ...
ਰੂਸ ‘ਚ ਮਾਰਸ਼ਲ ਲਾਅ ਲਾਉਣ ਦਾ ਇਰਾਦਾ ਨਹੀਂ – ਪੁਤਿਨ
ਰੂਸ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੁਲਕ ਵਿਚ ਮਾਰਸ਼ਲ ਲਾਅ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ। ਪੁਤਿਨ ਜੰਗ ਦੌਰਾਨ...
ਯੁਕਰੇਨੀਅਨ ਅਤੇ ਰਸ਼ੀਅਨਸ ਦੀ ਚਲ ਰਹੀ ਜੰਗ ਨੂੰ 19 ਦਿਨ ਹੋ ਗਏ ਨੇ
ਦਵਿੰਦਰ ਸਿੰਘ ਸੋਮਲ
ਦੋਵੇ ਧਿਰਾ ਵਲੋ ਇਸ ਮਸਲੇ ਦੇ ਹੱਲ ਲਈ ਚੌਥੇ ਗੇੜ ਦੀ ਗੱਲਬਾਤ ਕੀਤੀ ਜਾ ਰਹੀ ਹੈ ਜਿਸ ਵਾਰੇ ਯੁਕਰੇਨੀ ਨੈਗੋਸ਼ੀਐਟਰ ਦਾ ਕਹਿਣਾ...
ਮੈਨੂੰ ਗੋਲਾ-ਬਾਰੂਦ ਦਿਓ ਦੇਸ਼ ਛੱਡਣ ਦੀਆਂ ਸਲਾਹਾਂ ਨਹੀਂ : ਯੂਕਰੇਨ ਰਾਸ਼ਟਰਪਤੀ
ਰੂਸੀ ਫੌਜ ਹੁਣ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚ ਰਹੀ ਹੈ। ਅਜਿਹੇ ‘ਚ ਅਮਰੀਕਾ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਕੀਵ ਖਾਲੀ ਕਰਨ ਲਈ...
ਰੂਸ-ਯੂਕਰੇਨ ਜੰਗ ਦੌਰਾਨ ਜੋਅ ਬਾਇਡਨ ਨੇ ਨਾਟੋ ਨਾਲ ਐਮਰਜੈਂਸੀ ਮੀਟਿੰਗਾਂ ਕੀਤੀਆਂ
ਯੂਕਰੇਨ-ਰੂਸ ‘ਚ ਚੱਲ ਰਹੀ ਜੰਗ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਨਾਟੋ ਨਾਲ ਮੁਲਾਕਾਤ ਨੂੰ ਲੈ ਕੇ ਚਰਚਾ ਤੇਜ਼ ਹੋਣ ਲੱਗੀ ਹੈ। ਬਾਇਡਨ...
ਜਾਪਾਨ ‘ਚ ਸ਼ਕਤੀਸ਼ਾਲੀ ਭੂਚਾਲ ਕਾਰਨ, ਸੈਂਕੜੇ ਜ਼ਖਮੀ,ਬੁਲਟ-ਟਰੇਨ ਵੀ ਪਟੜੀ ਤੋਂ ਲਹੀ: ਸੁਨਾਮੀ ਦੀ ਚਿਤਾਵਨੀ
ਉੱਤਰੀ ਜਾਪਾਨ ਦੇ ਫੁਕੂਸ਼ੀਮਾ ਦੇ ਤੱਟ 'ਤੇ ਬੁੱਧਵਾਰ ਸ਼ਾਮ ਨੂੰ 7।3 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 126...
ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਤੀਜੇ ਵਿਸ਼ਵ ਯੁੱਧ ਦੀ ਵੀ ਦਿੱਤੀ ਚੇਤਾਵਨੀ
ਰੂਸ ਅਤੇ ਯੂਕਰੇਨ ਵਿਚਾਲੇ 25 ਦਿਨਾਂ ਤੋਂ ਚੱਲੀ ਜੰਗ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਜੰਗ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਕਈ ਦੌਰ...
ਤਬਾਹੀ ਦਾ ਰਿਹ ਮੰਜਰ ਆਉਣ ਵਾਲੇ ਦਿਨਾਂ ‘ਚ ਹੋਰ ਭਿਆਨਕ ਹੋਵੇਗਾ !
ਯੂਕਰੇਨ ਨੇ ਰੂਸ ਦੇ 5 ਜਹਾਜ਼ ਤੇ ਹੈਲੀਕਾਪਟਰ ਕੀਤੇ ਤਬਾਹ, ਕਿਹਾ- "ਅਸੀਂ ਤਿੰਨ ਪਾਸਿਓਂ ਘਿਰੇ"
ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 5 ਵਜੇ...



























