center

ਘਰੇਲੂ ਨੁਸਖੇ

ਆਯੂਰਵੈਦ ਮੁਤਾਬਿਕ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਸਾਡੀ ਰਸੋਈ ‘ਚ ਪਿਆ ਹੁੰਦਾ ਹੈ। ਜਿਸ ਦੀ ਵਰਤੋਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਵੈਦ ਬੀ ਕੇ ਸਿੰਘ ਦੇ ਸਹਿਯੋਗ ਨਾਲ ਅਸੀਂ ਤੁਹਾਡੇ ਨਾਲ ਇਹਨਾ ਘਰੇਲੂ ਨੁਸਖਿਆਂ ਨੂੰ ਪਹੁੰਚਦਾ ਕਰ ਰਹੇ ਹਾਂ ।

ਐਮਰਜੈਂਸੀ ‘ਚ ਘਰ ਦੀ ਦਵਾਈ

ਵੈਦ ਬੀ .ਕੇ ਸਿੰਘ 98726-10005 ਸ਼ਹਿਰਾਂ ਵਿੱਚ ਹਰ ਚੀਜ਼ ਦੀ ਸਹੂਲਤ ਹੁੰਦੀ ਹੈ।ਹਰ ਚੀਜ਼ ਦਾ ਹਸਪਤਾਲ ਲਗਭਗ ਸ਼ਹਿਰ ਵਿੱਚ ਹੁੰਦਾ ਹੀ ਹੈ।ਜੇਕਰ ਕਿਸੇ ਦੀ ਤਬੀਅਤ...

ਵਹਿਮ ਭਰਮ

ਵੈਦ ਬੀ ਕੇ ਸਿੰਘ ਕੁਝ ਸਮਾਂ ਪਹਿਲਾਂ ਮੈ ਕਿਸੇ ਸ਼ਹਿਰ ਵਿੱਚ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ।ਰੋਟੀ ਟੁੱਕ ਆਪ ਹੀ ਕਰਨਾ ਪੈਦਾ ਸੀ।ਸ਼ਾਮ ਦੀ...

“ਤਾਕਤ ਦਾ ਰਾਜਾ” – ਚਿਲਗੋਜ਼ਾ

ਵੈਦ ਬੀ.ਕੇ.ਸਿੰਘ ਪਿੰਡ ਤੇ ਡਾਕ ਜੈ ਸਿੰਘ ਵਾਲਾ (ਮੋਗਾ) ਮੋਬਾਇਲ :-9872610005 ਚਿਲਗੋਜ਼ਾ ਤਾਕਤ ਦਾ ਕੁਦਰਤ ਵਲੋਂ ਦਿੱਤਾ ਅਨਮੋਲ ਖਜ਼ਾਨਾ ਹੈ।ਸਰਦੀਆਂ ਦੀ ਬਹੁਤ ਵਧਿਆ ਖੁਰਾਕ ਹੈ। ਜੇਕਰ ਤੁਸੀ...

ਪੇਟ ਦਰੁਸਤ ਤਾਂ ਸਰੀਰ ਚੁਸਤ

ਵੈਦ ਬੀ. ਕੇ. ਸਿੰਘ 9872610005 ਅੱਜ ਇਨਸਾਨ ਜਿੰਨੀਆਂ ਵੀ ਬੀਮਾਰੀਆਂ ਤੋਂ ਗ੍ਰਸਤ ਹੈ। ਉਨ੍ਹਾਂ ਵਿੱਚ ਸਭ ਤੋਂ ਵੱਡਾ ਕਾਰਨ ਅਕਸਰ ਪੇਟ ਖਰਾਬ ਹੋਣਾ ਹੈ। ਤੁਹਾਡੀ ਪਾਚਣ...

ਗੁਣਕਾਰੀ ਹੈ ਬਿੱਲ ਦਾ ਦਰੱਖਤ

ਵੈਦ ਬੀ ਕੇ ਸਿੰਘ 9872610005 ਗਰਮੀ ਦਾ ਮੌਸਮ ਹਰ ਸਮੇਂ ਆਪਣਾ ਕਹਿਰ ਦਿਖਾਉਂਦਾ ਹੈ। ਗਰਮੀਆਂ ਵਿੱਚ ਬੁਖਾਰ , ਮਲੇਰੀਆਂ , ਲੂ ਲੱਗਣਾ, ਟੱਟੀਆਂ ਨਾਲ਼ ਪੇਟ...

ਜੱਟ ਗੋਡੇ ਤੇ ਗੰਢਾ ਕਿਉਂ ਭੰਨਦਾ ਹੈ ?

ਸੁਖਵਿੰਦਰ ਬਰਾੜ ਪ੍ਰੈਜ਼ੀਡੈਂਟ ਹੈਲਦੀ ਲਾਈਫਸਟਾਈਲ ਨਾਲੇਜ ਫਾਊਂਡੇਸ਼ਨ । ""ਹੈਲਦੀ ਲਾਈਫਸਟਾਈਲ ਦੀਆਂ ਬਰੀਕੀਆਂ "" ਗੋਡਾ ਵੀ ਜੱਟ ਦਾ ਤੇ ਗੰਢਾ ਵੀ ਜੱਟ ਦਾ ਆਪਾਂ ਨੂੰ ਕੀ ਕਿਵੇਂ ਮਰਜੀ ਭੰਨ੍ਹੇ...

ਸਦਾ ਜਵਾਨ ਰਹੋ

ਵੈਦ ਬੀ. ਕੇ. ਸਿੰਘ 9872610005 ਹਰ ਇਨਸਾਨ ਸਦਾ ਸਵਸਥ ਤੇ ਜਵਾਨ ਰਹਿਣਾ ਚਾਹੁੰਦਾ ਹੈ। ਜਨਮ ਲੈਣਾ ਤੇ ਮੌਤ ਇੱਕ ਅਟਲ ਸੱਚਾਈ ਹੈ। ਜਿਹੜਾ ਜਨਮ ਲੈਦਾ ਹੈ।...

ਇਸ ਤਰੀਕੇ ਨਾਲ ਖਾਓਗੇ ਖੀਰਾ ਤਾਂ ਤੁਸੀਂ ਵੀ ਘਟਾ ਸਕਦੇ ਹੋ ਭਾਰ

ਖੀਰੇ ਦਾ ਪਾਣੀ ਸਰੀਰ ਨੂੰ ਹਾਈਡ੍ਰੇਟ ਕਰਨ ਅਤੇ ਭਾਰ ਘਟਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਇਹ ਸਰੀਰ ਨੂੰ ਵੀ ਆਰਾਮ ਦਿੰਦਾ ਹੈ ਅਤੇ ਤੁਹਾਨੂੰ...
- Advertisement -

Latest article

ਭਾਰਤ ਦੇ ਹੀ ਇਸ ਸੂਬੇ ਵਿੱਚ ਨਹੀਂ ਮਿਲਦੀ ਸਾਬਕਾ ਵਿਧਾਇਕਾਂ ਨੂੰ ਕੋਈ ਪੈਨਸ਼ਨ !

ਭਾਰਤ ਦੇ ਜਿੰਨੇ ਵੀ ਰਾਜਾਂ ਵਿਚ ਅੱਜ ਭਾਜਪਾ ਸ਼ਾਸਤ ਸਰਕਾਰਾਂ ਹਨ, ਉਹ ਸਾਰੇ ਆਪੋ-ਆਪਣੇ ਰਾਜਾਂ ਵਿੱਚ ਸ਼ਾਸਨ ਅਤੇ ਪ੍ਰਸ਼ਾਸਨ ਦੀ ਪ੍ਰਣਾਲੀ ਵਿੱਚ ਗੁਜਰਾਤ ਮਾਡਲ...

ਗੈਂਗਸਟਰ ਭੱਜਣ ਦਾ ਮਾਮਲਾ: ਪੁਲਿਸ ਅਫਸਰ 7 ਦਿਨ ਦੇ ਰਿਮਾਂਡ ’ਤੇ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਦੇ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋਣ ਦੇ ਮਾਮਲੇ ਵਿੱਚ ਮਾਨਸਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਸੀਆਈਏ...

ਹਿਜਾਬ ਮੁੱਦੇ ਤੇ ਈਰਾਨੀ ਨੇਤਾ ਨੇ ਅਮਰੀਕਾ ‘ਤੇ ਲਗਾਇਆ ਦੋਸ਼

ਪੁਲਿਸ ਹਿਰਾਸਤ ਵਿੱਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ਵਿੱਚ ਦੰਗੇ ਭੜਕ ਰਹੇ ਹਨ। ਸੋਮਵਾਰ ਨੂੰ ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਨੇ...