ਜਿਲ੍ਹੇ ਦੇ ਤਿੰਨੇ ਰੇਲਵੇ ਸਟੇਸ਼ਨ ਹੋਣਗੇ ਅਪਗ੍ਰੇਡ
ਸ੍ਰੀ ਮੁਕਤਸਰ ਸਾਹਿਬ, ਬਰੀਵਾਲਾ ਅਤੇ ਲੱਖੇਵਾਲੀ ਰੇਲਵੇ ਸਟੇਸ਼ਨ ਤੇ ਲੱਗਣਗੇ ਇਲੈਕਟ੍ਰਾਨਿਕ ਇੰਟਰਲਾਕਿੰਗ ਸਿਗਨਲ ਸਿਸਟਮ
ਸ੍ਰੀ ਮੁਕਤਸਰ ਸਾਹਿਬ 23 ਫਰਵਰੀ ( ਕੁਲਦੀਪ ਸਿੰਘ ਘੁਮਾਣ ) ਰੇਲਵੇ...
ਕ੍ਰਿਕਟ ਖਿਡਾਰੀਆਂ ਅੰਡਰ 14 ਤੇ 16 ਦੇ ਟ੍ਰਾਇਲ 5 ਅਤੇ 6 ਫਰਵਰੀ ਨੂੰ ਸ੍ਰੀ...
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ( ਕੁਲਦੀਪ ਸਿੰਘ ਘੁਮਾਣ)
ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਟ੍ਰਾਈਡੈਟ-ਰੀਜਨਲ ਕੋਚਿੰਗ ਸੈਂਟਰ ਵਿੱਚ ਭਰਤੀ ਲਈ ਅੰਡਰ-14 ਤੇ ਅੰਡਰ-16 ਖਿਡਾਰੀਆਂ ਟ੍ਰਾਇਲ ਮਿਤੀ...
ਮਾਘੀ ਮੇਲਾ ਮੁਕਤਸਰ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ ਭਾਰਤੀ ਰੇਲਵੇ
ਸ੍ਰੀ ਮੁਕਤਸਰ ਸਾਹਿਬ 13 ਜਨਵਰੀ (ਕੁਲਦੀਪ ਸਿੰਘ ਘੁਮਾਣ ) ਸ੍ਰੀ ਮੁਕਤਸਰ ਸਾਹਿਬ ਵਿਖੇ ਲਗਣ ਵਾਲੇ ਇਤਿਹਾਸਕ ਮਾਘੀ ਮੇਲੇ ਲਈ 14,15 ਅਤੇ 16 ਜਨਵਰੀ 2022...
ਹੁਣ ਡੀ ਸੀ ਦਫਤਰਾਂ ਵਿੱਚ ਸੋਮਵਾਰ ਤੋਂ ਹੋਣਗੀਆਂ ਰਜਿਸਟਰੀਆਂ ਤੇ ਆਮ ਵਾਂਗ ਚੱਲੇਗਾ ਕੰਮ...
ਸ੍ਰੀ ਮੁਕਤਸਰ ਸਾਹਿਬ 2 ਜਨਵਰੀ (ਕੁਲਦੀਪ ਸਿੰਘ ਘੁਮਾਣ ) 3 ਜਨਵਰੀ ਤੋਂ ਡੀ ਸੀ ਦਫ਼ਤਰਾਂ ਵਿੱਚ ਕੰਮਕਾਜ ਆਮ ਵਾਂਗ ਚੱਲੇਗਾ। ਇਹ ਜਾਣਕਾਰੀ ਪੀ ਐੱਸ...
ਹਰੀਕੇ ਕਲਾਂ ਪਿੰਡ ਦੇ ਤੇਰਾਂ ਪ੍ਰਵਾਰਾਂ ਨੇ ਅਕਾਲੀ ਦਲ ਦਾ ਸਾਥ ਛੱਡ ਕੇ ਕਾਂਗਰਸ...
ਸ੍ਰੀ ਮੁਕਤਸਰ ਸਾਹਿਬ 27 ਦਸੰਬਰ (ਕੁਲਦੀਪ ਸਿੰਘ ਘੁਮਾਣ) ਗਿੱਦੜਬਾਹਾ ਹਲਕੇ ਦੇ ਇੱਥੋਂ ਨੇੜਲੇ ਪਿੰਡ ਹਰੀ ਕੇ ਕਲਾਂ ਵਿਖੇ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ...
ਮੁਕਤਸਰ ਦੇ ਪਹਿਲੇ ਬੱਕਰੀ ਮੇਲੇ ਵਿੱਚ ਅੰਤਾਂ ਦਾ ਉਤਸ਼ਾਹ
ਛੋਟੇ ਕਿਸਾਨਾਂ ਦੀ ਮੰਡੀਕਰਨ ਦੀ ਮੁਸ਼ਕਲ ਹੋਈ ਹੱਲ
ਸ੍ਰੀ ਮੁਕਤਸਰ ਸਾਹਿਬ 21 ਦਸੰਬਰ (ਕੁਲਦੀਪ ਸਿੰਘ ਘੁਮਾਣ) ਸਥਾਨਕ ਸ਼ਹਿਰ ਦੇ ਬਾਈਪਾਸ ਡਾ: ਕਿਧਰ ਸਿੰਘ ਮਾਰਗ ,...
ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜਾ ਮਨਾਇਆ ਗਿਆ
ਸ੍ਰੀ ਮੁਕਤਸਰ ਸਾਹਿਬ 19 ਦਸੰਬਰ (ਕੁਲਦੀਪ ਸਿੰਘ ਘੁਮਾਣ) ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ , ਬਾਬਾ ਨਾਮਦੇਵ ਭਵਨ ਵਿਖੇ ਅਖੰਡ ਪਾਠ ਸਾਹਿਬ ਦੇ...
ਮੁਕਤਸਰ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਸੀਟ ‘ਤੇ ਇੱਕ ਹੋਰ ਦਾਅਵੇਦਾਰੀ
ਸ੍ਰੀ ਮੁਕਤਸਰ ਸਾਹਿਬ 19 ਦਸੰਬਰ (ਕੁਲਦੀਪ ਸਿੰਘ ਘੁਮਾਣ) ਸਥਾਨਕ ਬਠਿੰਡਾ ਰੋਡ 'ਤੇ ਇੱਕ ਇਕੱਠ ਸੱਦ ਕੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਭੰਡਾਰੀ...
ਵਿਧਾਨ ਸਭਾ ਹਲਕਾ ਮੁਕਤਸਰ ਦੀ ਸੀਟ ‘ਤੇ ਇੱਕ ਹੋਰ ਦਾਅਵੇਦਾਰੀ ਨੇ ਕਾਂਗਰਸੀ ਆਗੂ ਸ਼ਸ਼ੋਪੰਜ...
ਸ੍ਰੀ ਮੁਕਤਸਰ ਸਾਹਿਬ 17 ਦਸੰਬਰ (ਕੁਲਦੀਪ ਸਿੰਘ ਘੁਮਾਣ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਨੀ ਬਰਾੜ ਫੱਤਣਵਾਲਾ ਨੇ ਅੱਜ ਇੱਕ ਪ੍ਰੈਸ ਵਾਰਤਾ ਨੂੰ...
ਮਾਘੀ ਮੇਲਾ ਮੁਕਤਸਰ ਦੇ ਮਨੋਰੰਜਨ ਮੇਲੇ ਦਾ ਠੇਕਾ, 1 ਕਰੋੜ 1 ਲੱਖ ਰੁਪਏ ਵਿੱਚ...
ਸ੍ਰੀ ਮੁਕਤਸਰ ਸਾਹਿਬ 14 ਦਸੰਬਰ (ਕੁਲਦੀਪ ਸਿੰਘ ਘੁਮਾਣ) ਸਾਲ 2022 ਦੇ ਜਨਵਰੀ ਮਹੀਨੇ ,ਸਥਾਨਕ ਸ਼ਹਿਰ ਦੇ ਮਲੋਟ ਰੋਡ 'ਤੇ ਲੱਗਣ ਵਾਲੇ ਮਾਘੀ ਮੇਲੇ ਦਾ...





























