ਭਾਜਪਾ ਸੰਘਰਸ਼ ’ਚ ਖੌਫ ਪੈਦਾ ਕਰਨ ਲਈ ਉਤਾਰੂ-ਬਸਪਾ
ਜਲੰਧਰ,17 ਜਨਵਰੀ
ਪੰਜਾਬ ਵਿੱਚ ਕੇਂਦਰ ਸਰਕਾਰ ਦੀ ਸ਼ਹਿ ’ਤੇ ਕਿਸਾਨ ਅੰਦੋਲਨ ਨਾਲ ਜੁੜੇ ਆਗੂਆਂ, ਪੱਤਰਕਾਰਾਂ ਤੇ ਸਿੱਖ ਧਰਮ ਦੇ ਸਮਰਥਕਾਂ ਨੂੰ ਕੇਂਦਰੀ ਜਾਂਚ ਏਜੰਸੀ (ਐੱਨਆਈਏ)...
ਸੁਰੰਗ ‘ਚ ਫਸੇ 40 ਮਜ਼ਦੂਰਾਂ ਨੂੰ ਬਚਾਉਣ ਦੀ ਮੁਹਿੰਮ ਹਾਲੇ ਵੀ ਜਾਰੀ
ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਸੁਰੰਗ ‘ਚ ਫਸੇ 40 ਮਜ਼ਦੂਰਾਂ ਨੂੰ ਬਚਾਉਣ ਦੀ ਮੁਹਿੰਮ ਹਾਲੇ ਵੀ ਜਾਰੀ ਹੈ। ਅਜੇ ਤੱਕ ਮਜ਼ਦੂਰਾਂ ਨੂੰ ਬਾਹਰ ਨਹੀਂ ਕੱਢਿਆ...
ਫਰਾਂਸ ਤੋਂ ਵਾਪਸ ਭੇਜੇ ਗਏ 66 ਮੁਸਾਫ਼ਰਾਂ ਦੇ ਬਿਆਨ ਦਰਜ
ਗੁਜਰਾਤ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਨੇ ਨਿਕਾਰਾਗੁਆ ਜਾ ਰਹੀ ਇਕ ਉਡਾਣ ’ਚ ਸਵਾਰ ਸੂਬੇ ਦੇ ਸਾਰੇ 66 ਮੁਸਾਫ਼ਰਾਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ...
ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਦਾ ਕਤਲ
ਦਮਦਮੀ ਟਕਸਾਲ ਦੇ ਮੁਖੀ ਰਹੇ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਕਤਲ ਕਰ ਦਿੱਤਾ...
ਰੇਲਵੇ ਲਾਈਨ ‘ਤੇ ਸੁੱਤੇ ਮਜਦੂਰਾਂ ‘ਤੇ ਮਾਲ ਗੱਡੀ ਚੜੀ 16 ਮੌਤਾਂ
ਔਰੰਗਾਬਾਦ - ਮਹਾਰਾਸ਼ਟਰ ਦੇ ਔਰੰਗਾਬਾਦ ਦੇ ਨੇੜੇ ਰੇਲਵੇ ਟਰੈਕ 'ਤੇ ਸੁੱਤੇ ਹੋਏ 19 ਮਜਦੂਰਾਂ ਉਪਰ ਮਾਲਗੱਡੀ ਚੜ ਗਈ । ਜਿਸ ਕਾਰਨ 16 ਮੌਤਾਂ ਹੋ...
ਗੁਰਪੁਰਬ ਤੇ ਲੋਹੜੀ ਮਾਘੀ ਮੌਕੇ “ਮੇਰੇ ਦਸ਼ਮੇਸ ਗੁਰ “ ਮਿਊਜ਼ਿਕ ਵੀਡਿਓ ਕਨੇਡਾ ਵਿੱਚ ਰਿਲੀਜ
ਟੋਰਾਂਟੋ -ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਤੇ ਲੋਹੜੀ ,ਮਾਘੀ ਦੇ ਮੌਕੇ ਸਮੇ ਕਨੇਡਾ ਦੇ ਸ਼ਹਿਰ ਬਰੈਪਟਨ ਨਾਰਥ ਤੋ ਮੈਂਬਰ ਪਾਰਲੀਮੈਂਟ ਬੀਬੀ...
ਗਣਤੰਤਰ ਦਿਵਸ ਪਰੇਡ ਹਿੰਸਾ ਬਾਰੇ ਦਿੱਲੀ ਪੁਲੀਸ ਨੇ ਸੂਚੀ ਜਾਰੀ ਕੀਤੀ
ਨਵੀਂ ਦਿੱਲੀ, 2 ਫਰਵਰੀ
26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹਿੰਸਾ ਸਬੰਧੀ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ 122 ਲੋਕਾਂ ਦੀ ਸੂਚੀ ਵਿੱਚ ਛੇ ਬਜ਼ੁਰਗ ਤੇ...
ਤੁਰਕੀ ਤੇ ਸੀਰੀਆ ’ਚ ਭੁਚਾਲ ਕਾਰਨ 600 ਤੋਂ ਵੱਧ ਮੌਤਾਂ
6 ਫਰਵਰੀ ਦੀ ਸਵੇਰ ਤੁਰਕੀ ਅਤੇ ਸੀਰੀਆ ਵਿਚ ਆਏ ਜ਼ਬਰਦਸਤ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 600 ਤੋਂ ਟੱਪ ਗਈਹੈ, ਸੈਂਕੜੈ ਲੋਕ ਜ਼ਖ਼ਮੀ ਹੋਏ...
ਪੰਜਾਬ- ਨਵੇ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਵਿਸੇ਼ਸ਼ ਸੈਸ਼ਨ ਸੱਦਿਆ
ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਖਾਰਿਜ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਪੰਜਾਬ ਅਤੇ ਗੁਆਂਢੀ ਰਾਜ ਹਰਿਆਣਾ ਵਿੱਚ...
























