6 ਫਰਵਰੀ ਦੀ ਸਵੇਰ ਤੁਰਕੀ ਅਤੇ ਸੀਰੀਆ ਵਿਚ ਆਏ ਜ਼ਬਰਦਸਤ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 600 ਤੋਂ ਟੱਪ ਗਈਹੈ, ਸੈਂਕੜੈ ਲੋਕ ਜ਼ਖ਼ਮੀ ਹੋਏ ਹਨ।ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸ਼ੋਏਲੂ ਨੇ ਕਿਹਾ ਕਿ ਭੁਚਾਲ ਦਾ ਅਗਰ 10 ਸ਼ਹਿਰਾਂ ‘ਤੇ ਹੋਇਆ ਹੈ। ਇਹ ਸ਼ਹਿਰ-ਕਹਿਮਾਨਮਾਰਸ਼, ਹੈਟੇ, ਗਾਜ਼ਿਏਨਟੇਪ, ਔਸਮਾਨਿਓ, ਅਦਿਆਮਾਨ, ਸਨਲਿਓਰਫ਼ਾ, ਮਲੇਟਿਆ, ਅਦਾਨ, ਦਿਆਰਬਾਕਏਰ ਤੇ ਕਿਲਸ ਹਨ।
Total Views: 308 ,
Real Estate



















