ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ 94.83 ਲੱਖ ਰੁਪਏ ਦੀ ਕੀਮਤ ਦਾ 490 ਗ੍ਰਾਮ ਸੋਨਾ ਅਤੇ 57 ਆਈਫੋਨ ਬਰਾਮਦ ਕਰ ਦੋ ਯਾਤਰੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਕਸਟਮ ਐਕਟ, 1962 ਦੇ ਤਹਿਤ ਤਸਕਰੀ ਦਾ ਸਾਮਾਨ ਜ਼ਬਤ ਕੀਤਾ ਗਿਆ ਹੈ।
Total Views: 249 ,
Real Estate