center

ਵਿਚਾਰ ਵਟਾਂਦਰੇ ਮਗਰੋਂ ਹੀ ਬਣੇ ਹਨ ਇਹ ਖੇਤੀ ਕਾਨੂੰਨ-ਮੋਦੀ

ਭੁਪਾਲ, 18 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੜ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਸਮਰਥਨ ਕਰਦਿਆਂ ਕਿਹਾ ਕਿ ਇਹ ਕਾਨੂੰਨ ਰਾਤੋਂ ਰਾਤ ਨਹੀਂ ਆਏ। ਵੱਖ...

ਪੰਨੂ ਕੇਸ: ਅਮਰੀਕੀ ਕੋਰਟ ਵੱਲੋਂ ਭਾਰਤ ਸਰਕਾਰ ਤੇ ਡੋਵਾਲ ਖ਼ਿਲਾਫ਼ ਸੰਮਨ

ਅਮਰੀਕਾ ਦੀ ਸੰਘੀ ਅਦਾਲਤ ਨੇ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਾਇਰ ਗ਼ੈਰ-ਫੌਜਦਾਰੀ ਕੇਸ ਵਿਚ ਭਾਰਤ ਸਰਕਾਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ...

ਭਾਜਪਾਈਆਂ ਨੇ ਆਪਸ ਵਿਚ ਵਰਾਈਆਂ ਡਾਂਗਾਂ

ਪੰਜਾਬ ਵਿੱਚ ਭਾਜਪਾ ਦੀ ਬੂਥ ਕਾਨਫਰੰਸ ਵਿੱਚ ਭਾਜਪਾ ਆਗੂ ਆਪਸ ਵਿੱਚ ਭਿੜ ਪਏ। ਇਹ ਬਹਿਸ ਮਾਈਕ ਨੂੰ ਲੈ ਕੇ ਹੋਈ। ਜੋ ਹੰਗਾਮਾ ਸ਼ੁਰੂ ਹੋਇਆ...

ਅਮਰੀਕਾ ‘ਚ ਬਣੇਗੀ ‘ਖ਼ਾਲਸਾ ਯੂਨੀਵਰਸਿਟੀ’

ਅਮਰੀਕਾ ਵਿਚਲੇ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਬੇਲਿੰਘਮ ’ਚ ਖ਼ਾਲਸਾ ਯੂਨੀਵਰਸਿਟੀ ਕਾਇਮ ਕਰਨ ਲਈ 125 ਏਕੜ ਜ਼ਮੀਨ ਦਾਨ ਕੀਤੀ ਹੈ। ਇਹ ਭਾਰਤ ਤੋਂ ਬਾਹਰ ਪਹਿਲੀ...

ਪੁਲਿਸ ਵੱਲੋਂ ਰਾਤ ਸਮੇਂ ਪਿੰਡ ਵਿੱਚ ਫ਼ਿਲਮਾਂ ਵਿਖਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਕੀਤਾ...

ਸ੍ਰੀ ਮੁਕਤਸਰ ਸਾਹਿਬ- ਪੰਜਾਬ ਸਰਕਾਰ ਦੁਆਰਾ ਚਲਾਈ ਨਸ਼ਿਆਂ ਵਿਰੁੱਧ ਮੁਹਿੰਮ ਅਤੇ ਲੋਕਾਂ ਨੂੰ ਸੜਕ ਦੁਰਘਟਨਾ ਤੋਂ ਬਚਾਉਣ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ...

ਪੂਰਾ ਸੱਚ: 16 ਸਾਲ ਤੱਕ ਸਰਕਾਰਾਂ ਰਾਮ ਰਹੀਮ ਦੇ ਇਸ਼ਾਰੇ ’ਤੇ ਨੱਚਦੀਆਂ ਰਹੀਆਂ

ਤਰਲੋਚਨ ਸਿੰਘ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਆਪਣੇ ਪੱਤਰਕਾਰ ਪਿਤਾ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਦੋਸ਼ ਹੇਠ ਮਰਨ ਤੱਕ ਕੈਦ ਦੀ ਸਜ਼ਾ...

BC ‘ਚ ਘੱਟੋ-ਘੱਟ ਤਨਖ਼ਾਹ 17.40 ਡਾਲਰ ਪ੍ਰਤੀ ਘੰਟਾ ਹੋਵੇਗੀ

ਬ੍ਰਿਟਿਸ਼ ਕੋਲੰਬੀਆ ਵਿੱਚ ਘੱਟੋ-ਘੱਟ ਉਜਰਤ ਵਾਲੇ ਕਾਮਿਆਂ ਨੂੰ 1 ਜੂਨ ਤੋਂ 65 ਸੈਂਟ ਪ੍ਰਤੀ ਘੰਟਾ ਤਨਖ਼ਾਹ ਵਿੱਚ 17.40 ਡਾਲਰ ਤੱਕ ਦਾ ਵਾਧਾ ਮਿਲੇਗਾ। ਸਰਕਾਰ...

ਕੋਟਾ ਤੋਂ ਪਰਤੇ ਫਿਰੋਜਪੁਰ ਦੇ ਵਿਦਿਆਰਥੀਆਂ ਨੇ ਘਰ ਵਾਪਸੀ ਲਈ ਪੰਜਾਬ ਸਰਕਾਰ ਦਾ ਧੰਨਵਾਦ...

ਫਿਰੋਜਪੁਰ,  27 ਅਪ੍ਰੈਲ (ਬਲਬੀਰ ਸਿੰਘ ਜੋਸਨ) : ਦੇਸ਼ ਵਿਆਪੀ ਲਾਕਡਾਉਨ ਦੇ ਵਿੱਚ ਰਾਜਸਥਾਨ ਦੇ ਕੋਟੇ ਵਿੱਚ ਫਸੇ ਫਿਰੋਜਪੁਰ ਦੇ ਛੇ ਵਿਦਿਆਰਥੀਆਂ ਦਾ ਪਹਿਲਾ ਬੈਚ...

ਗੁਜਰਾਤ ਤੋਂ ਚੱਲਦੇ ਨਸ਼ੀਲੀਆਂ ਦਵਾਈਆਂ ਦੇ ਕਾਰੋਬਾਰ ਦਾ ਪਰਦਾਫਾਸ਼,12 ਮੁਲਜ਼ਮ ਕਾਬੂ

ਪੁਲੀਸ ਨੇ ਉੱਤਰ ਪ੍ਰਦੇਸ਼ ਤੇ ਗੁਜਰਾਤ ’ਚ ਦਵਾਈਆਂ ਬਣਾਉਣ ਵਾਲੀਆਂ ਫਾਰਮਾ ਫੈਕਟਰੀਆਂ ਰਾਹੀਂ ਚੱਲ ਰਹੇ ਨਸ਼ੀਲੀਆਂ ਦਵਾਈਆਂ ਬਣਾਉਣ ਤੇ ਸਪਲਾਈ ਕਰਨ ਵਾਲੇ ਅੰਤਰ-ਰਾਜੀ ਨੈੱਟਵਰਕ...

Untold Story। ਸਰਪੰਚੀ ਤੋਂ ਕੇਂਦਰੀ ਵਜਾਰਤ ਤੱਕ। Sukhdev Singh Dhindsa। ਪੱਗ ਦਾ...

Untold Story। ਸਰਪੰਚੀ ਤੋਂ ਕੇਂਦਰੀ ਵਜਾਰਤ ਤੱਕ। Sukhdev Singh Dhindsa। ਪੱਗ ਦਾ ਰੰਗ ਵੀ ਬ੍ਰਾਂਡ ਬਣਿਆ।
- Advertisement -

Latest article

FBI ਦੀ ਰਡਾਰ ’ਤੇ ਪੰਜਾਬ ਪੁਲੀਸ ਦਾ SHO

ਅਮਰੀਕੀ ਜਾਂਚ ਏਜੰਸੀ FBI ਵੱਲੋਂ ਹਾਲ ਹੀ ਵਿੱਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਤੋਂ ਬਾਅਦ ਪੰਜਾਬ ਦੇ ਇੱਕ ਪੁਲੀਸ ਅਧਿਕਾਰੀ ਦਾ ਨਾਮ ਵੱਡੇ ਪੱਧਰ...

ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ FBI ਵੱਲੋਂ 50,000 ਡਾਲਰ ਦੇ ਇਨਾਮ ਦਾ ਐਲਾਨ

ਐੱਫਬੀਆਈ (FBI) ਨੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 50,000 ਡਾਲਰ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ...

ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੀ ਤਾੜਨਾ

ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਅੱਜ ਮੁੜ ਕਿਹਾ ਕਿ ਇੱਕ ਵਾਰ ਹਾਈਕਮਾਂਡ ਨੇ ਜੋ ਫੈਸਲਾ ਲੈ ਲਿਆ ਹੈ ਉਸ ਨੂੰ ਬਦਲਿਆ ਨਹੀਂ...